April 19, 2017 | By ਸਿੱਖ ਸਿਆਸਤ ਬਿਊਰੋ
ਲੰਡਨ: ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮੁਲਕ ਵਿੱਚ ਆਮ ਚੋਣਾਂ ਛੇਤੀ (8 ਜੂਨ ਨੂੰ) ਕਰਾਉਣ ਦਾ ਸੱਦਾ ਦਿੱਤਾ ਹੈ। ਮੇਅ ਦੇ ਇਸ ਫ਼ੈਸਲੇ ਨੇ ਸਰਕਾਰ ਵਿੱਚ ਭਾਈਵਾਲਾਂ ਤੋਂ ਇਲਾਵਾ ਵਿਰੋਧੀ ਧਿਰ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।
ਸਬੰਧਤ ਖ਼ਬਰ:
ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਯੂ.ਕੇ. ਨੂੰ ਸਿੱਖ ਬਰਾਬਰੀ ਤੇ ਸਤਿਕਾਰ ਵਾਲੇ ਸਿਧਾਂਤਾਂ ਦੀ ਲੋੜ …
ਮੇਅ ਨੇ ਜ਼ੋਰ ਦੇ ਕੇ ਕਿਹਾ ਕਿ ਯੂਰਪੀਨ ਸੰਘ ’ਚੋਂ ਬਾਹਰ ਹੋਣ ਮਗਰੋਂ ਮੁਲਕ ਵਿੱਚ ਸਿਆਸੀ ਸਥਿਰਤਾ ਦੀ ਜ਼ਾਮਨੀ ਲਈ ਅਗਾਊਂ ਚੋਣਾਂ ਇੱਕੋ ਇੱਕ ਰਾਹ ਹੈ। ਉਂਜ ਯੂਕੇ ਵਿਚ ਅਗਲੀਆਂ ਆਮ ਚੋਣਾਂ 2020 ਵਿੱਚ ਹੋਣੀਆਂ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Prime Minister Of UK Theresa May Calls For Snap Election On 8th June …
Related Topics: Britain, European Union, Theresa May, UK