May 16, 2014 | By ਸਿੱਖ ਸਿਆਸਤ ਬਿਊਰੋ
ਮਾਨਸਾ, ( 16 ਮਈ 2014):- ਭਾਰਤੀ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਸ ਅਨੁਸਾਰ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੂੰ ਚਾਰ, ਆਮ ਆਦਮੀ ਪਾਰਟੀ ਨੂੰ ਚਾਰ, ਕਾਂਗਰਸ ਨੂੰ ਤਿੰਨ ਅਤੇ ਭਾਜਪਾ ਨੂੰ ਮਿਲੀਆਂ ਦੋ ਸੀਟਾਂ ਮਿਲੀਆਂ।
ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਜੇਤੂ ਉਮੀਦਵਾਰ:
1. ਬੀਬੀ ਹਰਸਿਮਰਤ ਕੌਰ ਬਾਦਲ (ਅਕਾਲੀ ਦਲ), ਹਲਕਾ ਬਠਿੰਡਾ
2. ਪ੍ਰੋ. ਸਾਧੂ ਸਿੰਘ (ਆਮ ਆਦਮੀ ਪਾਰਟੀ), ਹਲਕਾ ਫਰੀਦਕੋਟ
3. ਸ੍ਰ. ਸ਼ੇਰ ਸਿੰਘ ਘੁਬਾਇਆ (ਅਕਾਲੀ ਦਲ), ਹਲਕਾ ਫਿਰੋਜਪੁਰ
4. ਕੈਪਟਨ ਅਮਰਿੰਦਰ ਸਿੰਘ (ਕਾਂਗਰਸ), ਹਲਕਾ ਅੰਮ੍ਰਿਤਸਰ
5. ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ (ਅਕਾਲੀ ਦਲ),ਹਲਕਾ ਖਡੂਰ ਸਾਹਿਬ
6. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ ਦਲ),ਹਲਕਾ ਆਨੰਦਪੁਰ ਸਾਹਿਬ
7.ਸ੍ਰ. ਹਰਿੰਦਰ ਸਿੰਘ ਖਾਲਸਾ (ਆਮ ਆਦਮੀ ਪਾਰਟੀ), ਹਲਕਾ ਫਤਿਹਗੜ੍ਹ ਸਾਹਿਬ
8. ਰਵਨੀਤ ਸਿੰਘ ਬਿੱਟੂ (ਕਾਂਗਰਸ ਪਾਰਟੀ), ਹਲਕਾ ਲੁਧਿਆਣਾ
9.ਭਗਵੰਤ ਮਾਨ ,(ਆਮ ਆਦਮੀ ਪਾਰਟੀ) ਹਲਕਾ ਸੰਗਰੂਰ
10. ਡਾ. ਗਾਂਧੀ (ਆਮ ਆਦਮੀ) ਪਾਰਟੀ ਹਲਕਾ ਪਟਿਆਲਾ
11. ਵਿਨੋਦ ਖੰਨਾ (ਭਾਜਪਾ)ਜਲਕਾ ਗੁਰਦਾਸਪੁਰ
12. ਵਿਜੇ ਸਾਪਲਾ ,( ਭਾਜਪਾ) ਹਲਕਾ ਹੁਸ਼ਿਆਰਪੁਰ
13.ਸੰਤੋਖ ਸਿੰਘ ਚੌਧਰੀ (ਕਾਂਗਰਸ), ਹਲਕਾ ਜਲੰਧਰ
Related Topics: Apna Punjab Party APP, Badal Dal, BJP, Congress Government in Punjab 2017-2022, Indian Parliament Election 2014