August 27, 2024 | By ਸਿੱਖ ਸਿਆਸਤ ਬਿਊਰੋ
ਸਾਕਾ ਨਕੋਦਰ 1986 ਦੀ ਯਾਦ ਵਿਚ ਅਮਰੀਕੀ ਸੰਸਦ ਨੇ 4 ਫਰਵਰੀ ਨੂੰ ਸਾਕਾ ਨਕੋਦਰ ਦਿਹਾੜੇ ਵਜੋਂ ਮਾਨਤਾ ਦਿੱਤੀ ਹੈ। ਇਹ ਮਾਨਤਾ ਦਿੰਦੇ ਅਮਰੀਕੀ ਸੰਸਦ ਦੇ ਲੇਖੇ (ਰਿਕਾਰਡ) ਦੀ ਨਕਲ (ਕਾਪੀ) ਅਮਰੀਕੀ ਸੰਸਦ ਵਿਚ ਇਹ ਮਸਲਾ ਚੁੱਕਣ ਵਾਲੇ ਸਾਂਸਦ ਜੌਸ਼ ਹਾਰਡਰ ਦੇ ਦਫਤਰ ਵੱਲੋਂ 25 ਅਗਸਤ 2024 ਨੂੰ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਕਾਕਟਨ ਵਿਖੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾ. ਹਰਿੰਦਰ ਸਿੰਘ ਨੂੰ ਭੇਂਟ ਕੀਤੀ।
ਹੋਰ ਤਕਰੀਰਾਂ – ਸਾਕਾ ਨਕੋਦਰ ਤੋਂ 34 ਸਾਲ ਬਾਅਦ: ਸਾਡੀਆਂ ਜਿੰਮੇਵਾਰੀਆਂ ਕੀ ਹਨ?
ਸਾਕਾ ਨਕੋਦਰ 1986: 34 ਸਾਲਾਂ ਦੇ ਸੰਘਰਸ਼ ਦੀ ਦਾਸਤਾਨ (ਬਾਪੂ ਬਲਦੇਵ ਸਿੰਘ ਦੀ ਜੁਬਾਨੀ)
Related Topics: Saka Nakodar, Saka Nakodar (4 February 1986), Sakan Nakodar 1986