September 21, 2016 | By ਸਿੱਖ ਸਿਆਸਤ ਬਿਊਰੋ
ਬਰਲਿਨ: ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ 58 ਸਾਲਾਂ ਦੇ ਜਰਮਨ ਨਾਗਰਿਕ ਨੂੰ ਭਾਰਤੀ ਖੁਫੀਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਦੱਸਣ ਦੇ ਦੋਸ਼ ‘ਚ ਚਾਰਜਸ਼ੀਟ ਕੀਤਾ ਹੈ।
ਅਧਿਕਾਰੀ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਗ੍ਰਿਫਤਾਰ ਜਰਮਨ ਨਾਗਰਿਕ ਨੇ ਭਾਰਤੀ ਏਜੰਸੀਆਂ ਨੂੰ “ਗਰਮ ਖਿਆਲੀ ਸਿੱਖਾਂ” ਬਾਰੇ ਜਾਣਕਾਰੀ ਦਿੱਤੀ ਸੀ।
ਇਹ ਜਾਣਕਾਰੀ ਉਸਦੀ ਗ੍ਰਿਫਤਾਰੀ (17 ਫਰਵਰੀ) ਤੋਂ ਬਾਅਦ ਪ੍ਰਾਪਤ ਕੀਤੀ ਗਈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Man Spying for Indian intelligence Agencies charged in German …
Related Topics: Indian Satae, Sikh Diaspora, Sikh News Europe, Sikh News Germany, Sikhs in Europe, Sikhs in Germany