February 10, 2015 | By ਸਿੱਖ ਸਿਆਸਤ ਬਿਊਰੋ
ਦਿੱਲੀ ( 10 ਫਰਵਰੀ, 2015): ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਭਾਜਪਾ ਦੇ ਕ੍ਰਿਸ਼ਨਾ ਨਗਰ ਤੋਂ 886 ਵੋਟਾਂ ਦੇ ਮਾਮੂਲੀ ਫਰਕ ਨਾਲ ਗਿਣਤੀ ਦੇ ਛੇਵੇ ਗੇੜ ਵਿੱਚ ਅੱਗੇ ਹੋ ਗਈ ਹੈ।
ਕਿਰਨ ਬੇਦੀ ਨੂੰ 29, 342 ਵੋਟਾਂ ਮਿਲੀਆਂ ਹਨ ਅਤੇ ਐੱਸਕੇ ਬੱਗਾ ਨੂੰ ਅਜੇ ਤੱਕ 28, 476 ਮਿਲੀਆਂ ਹਨ।
Related Topics: BJP, Delhi Assembly By-election, Kiran Bedi