Site icon Sikh Siyasat News

ਰਾਸ਼ਟਰਵਾਦ: ‘ਜਨ ਗਨ ਮਨ’ ਵੇਲੇ ਅਪਾਹਜ ਨੂੰ ਸਥਿਰ ਰਹਿਣਾ ਪਵੇਗਾ: ਭਾਰਤ ਸਰਕਾਰ

ਚੰਡੀਗੜ੍ਹ: ਭਾਰਤ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਸਿਨੇਮਾ ਹਾਲਾਂ ਵਿਚ ‘ਜਨ ਗਨ ਮਨ’ ਚੱਲਣ ਵੇਲੇ ਅਪਾਹਜ ਜਾਂ ਵ੍ਹੀਲ ਚੇਅਰ ‘ਤੇ ਬੈਠੇ ਸ਼ਖਸ ਨੂੰ “ਵੱਧ ਤੋਂ ਵੱਧ ਸਥਿਰ” ਹਾਲਤ ਵਿਚ ਰਹਿਣਾ ਪਵੇਗਾ।

ਪ੍ਰਤੀਕਾਤਮਕ ਤਸਵੀਰ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਦਿਸ਼ਾ ਨਿਰਦੇਸ਼ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਇਕ ਸਵਾਲ ਦੇ ਜਵਾਬ ‘ਚ ਜਾਰੀ ਕੀਤਾ ਗਿਆ ਹੈ, ਜਿਸ ਵਿਚ ਪੁੱਛਿਆ ਗਿਆ ਸੀ ਕਿ ਮੰਦਬੁੱਧੀ ਜਾਂ ਅਪਾਹਜ ਬੰਦੇ ਕਿਵੇਂ ‘ਜਨ ਗਨ ਮਨ’ ਦਾ ਸਤਿਕਾਰ ਕਰਨਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Imposing Nationalism: Disables Must Be in Still Posture During Jan Gan Man Anthem: GoI …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version