April 5, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਇਕਾਈ ਵਲੋਂ ਪੰਜਾਬੀ ਦੇ ਸਬੰਧ ‘ਚ ਭਾਸ਼ਾ ਦੀ ਮਹੱਤਤਾ ਵਿਸ਼ੇ ‘ਤੇ 29 ਮਾਰਚ, 2017 ਨੂੰ ਵਖਿਆਨ ਦਾ ਪ੍ਰਬੰਧ ਕੀਤਾ ਗਿਆ ਸੀ।
ਪੀ.ਏ.ਯੂ. ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਨ ‘ਚ 29 ਮਾਰਚ 2017 (ਬੁੱਧਵਾਰ) ਨੂੰ ਸ਼ਾਮ 5 ਵਜੇ ਹੋਏ ਇਸ ਵਖਿਆਨ ‘ਚ ਡਾ. ਸੇਵਕ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ। ਪੰਜਾਬ ਯੂਨੀਵਰਸਿਟੀ ਦੇ ਪੰਡਤ ਰਾਓ ਧਰੇਨਵਰ ਅਤੇ ਖੇਤੀ ਵਿਕਾਸ ਅਧਿਕਾਰੀ ਡਾ. ਰਜਿੰਦਰਪਾਲ ਸਿੰਘ ਔਲਖ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ।
ਸਿੱਖ ਸਿਆਸਤ ਨਿਊਜ਼ (SSN) ਦੇ ਪਾਠਕਾਂ/ ਦਰਸ਼ਕਾਂ ਲਈ ਪੇਸ਼ ਹੈ ਡਾ. ਸੇਵਕ ਸਿੰਘ ਵਲੋਂ ਦਿੱਤੇ ਗਏ ਵਖਿਆਨ ਦੀ ਵੀਡੀਓ ਰਿਕਾਰਡਿੰਗ:
Related Topics: Dr. Sewak Singh, PAU Ludhiana, Punjabi Language, Seminar Recordings (ਸੈਮੀਨਾਰ ਰਿਕਾਰਡਿੰਗ)