December 10, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ‘ਜਨ ਗਨ ਮਨ’ ਗਾਉਣਾ ਜ਼ਰੂਰੀ ਹੈ। ਜਸਟਿਸ ਦੀਪਕ ਮਿਸ਼ਰਾ ਅਤੇ ਅਮਿਤਵਾ ਰੌਏ ਦੀ ਬੈਂਚ ਨੇ 30 ਨਵੰਬਰ ਦੇ ਆਪਣੇ ਫੈਸਲੇ ਵਿਚ ਇਹ ਹੁਕਮ ਜਾਰੀ ਕੀਤਾ ਸੀ।
ਜ਼ਿਕਰਯੋਗ ਹੈ ਕਿ ਕੇਰਲਾ ਵਿਚ ਹੋ ਰਹੇ ਕੌਮਾਂਤਰੀ ਫਿਲਮ ਫੈਸਲੀਵਲ ਦੇ ਪ੍ਰਬੰਧਕਾਂ ਨੇ ਅਦਾਲਤ ‘ਚ ਅਰਜ਼ੀ ਦਾਖਲ ਕਰਕੇ ਛੋਟ ਮੰਗੀ ਸੀ ਸੀ ਕਿ ਇਸ ਵਿਚ 1500 ਵਿਦੇਸ਼ੀ ਹਿੱਸਾ ਲੈਣਗੇ। ਅਦਾਲਤ ਨੇ ਕਿਹਾ ਕਿ ਜੇ ਤੁਹਾਨੂੰ 40 ਵਾਰ ਵੀ ਖੜ੍ਹਨਾ ਪਵੇ ਤਾਂ ਖੜ੍ਹੋ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Indian Nationalism, Indian Politics, Nationalism Debate in India, SCI