February 18, 2025 | By ਸਿੱਖ ਸਿਆਸਤ ਬਿਊਰੋ
ਪੰਜਾਬੀ ਬੋਲੀ ਦੇ ਬਦਲਦੇ ਰੁਝਾਨ ਵਿਸ਼ੇ ਬਾਰੇ ਡੀ.ਏ.ਵੀ. ਕਾਲਜ ਜਲੰਧਰ ਵਿਖੇ ਹੋਈ ਇਕ ਵਿਚਾਰ ਗੋਸ਼ਟਿ ਦੌਰਾਨ ਡਾ. ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅਤੇ ਇਸ ਮੌਕੇ ਹੋਏ ਸਵਾਲ ਸਵਾਬ ਅੱਜ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੇ ਕਰ ਦਿਓ ਜੀ।
Related Topics: Dr. Sewak Singh, Jalandhar, Punjabi, Punjabi Language, Sikh Identity, Sikh youth