ਖਾਸ ਲੇਖੇ/ਰਿਪੋਰਟਾਂ

ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ

August 19, 2025

Contaminated groundwater

ਅੱਜ ਜਦ ਤਕਰੀਬਨ ਥੋੜ੍ਹੇ-ਥੋੜ੍ਹੇ ਦਿਨਾਂ ਦੇ ਜਾਂ ਕਹਿ ਲਈਏ ਕਿ ਕੁਝ ਮਹੀਨਿਆਂ ਦੇ ਵਕਫੇ ਨਾਲ ਪੰਜਾਬ ‘ਚ ਕਿਸੇ ਨਾ ਕਿਸੇ ਥਾਂ ਤੇ ਕਾਰਖਾਨਾ ਲਾਉਣ ਦੀ ਗੱਲ ਤੁਰ ਪੈਂਦੀ ਹੈ ਤਾਂ ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

Israel-Iran Conflict: Who Really Lost After the Ceasefire?

ਇਰਾਨ-ਇਜ਼ਰਾਈਲ ਟਕਰਾਅ: ਜੰਗ-ਬੰਦੀ ਤੋਂ ਬਾਅਦ ਅਸਲ ਵਿੱਚ ਹਾਰਿਆ ਕੌਣ? ਇਕ ਵਿਸ਼ਲੇਸ਼ਣ

ਇਰਾਨ-ਇਜ਼ਰਾਈਲ ਜੰਗਬੰਦੀ ਤੋਂ ਬਾਅਦ ਹੁਣ ਇਹ ਸਵਾਲ ਖਾਸ ਤੌਰ ਉੱਤੇ ਵਿਚਾਰਿਆ ਜਾ ਰਿਹਾ ਹੈ ਕਿ ਆਖਿਰ ਇਸ ਵਿਚ ਹਾਰ ਕਿਸ ਦੀ ਹੋਈ ਹੈ? ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਫੈਸਲਾ ਸੁਣਾਉਣ ਦੀ ਥਾਂ ਇਥੇ ਇਕ ਸੰਤੁਲਿਤ ਪਹੁੰਚ ਅਪਨਾਉਂਦਿਆਂ ਇਸ ਮਸਲੇ ਦਾ ਬਹੁਪੱਖੀ ਪਰ ਸੰਖੇਪ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਮਸਲੇ ਨੂੰ ਸੁਹਿਰਦਤਾ ਨਾਲ ਵਿਚਾਰਿਆ ਜਾ ਸਕੇ।

Article by Parmjeet Singh Gazi

ਇੰਡੀਆ ਪਾਕਿਸਤਾਨ ਦੀ ਹਾਲੀਆ ‘ਜੰਗ’ ਤੇ ਸਿੱਖ

ਬੀਤੇ ਦਿਨਾਂ ਦੌਰਾਨ ਇੰਡੀਆ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੇ ਮੌਜੂਦਾ ਹਾਲਾਤ ਦੀ ਗੰਭੀਰਤਾ ਮੁੜ ਉਜਾਗਰ ਕਰ ਦਿੱਤੀ ਹੈ।

kapurthla 1

ਜਿਲ੍ਹਾ ਕਪੂਰਥਲਾ : ਪਾਣੀ ਦੇ ਹਾਲਾਤ

ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ ਨਾਲ਼ ਲੱਗਦੇ ਇਲਾਕਿਆਂ ਵਿੱਚ ਜਮੀਨੀ ਪਾਣੀ ਦੀ ਸਥਿਤੀ ਬਿਹਤਰ ਹੈ। ਇੱਥੇ ਪਹਿਲੇ ਪੱਤਣ ਦਾ ਪਾਣੀ 40 ਤੋਂ 50 ਫੁੱਟ ਤੱਕ ਮੌਜੂਦ ਹੈ।

ਬੀਜਾਂ ਦੀਆਂ ਕਿਸਮਾਂ

ਪੁਰਾਣੇ ਸਮੇਂ ਵਿੱਚ ਬੀਜ ਕਿਰਸਾਨੀ ਜੀਵਨ ਦਾ ਆਧਾਰ ਮੰਨੇ ਜਾਂਦੇ ਸੀ। ਫਸਲ ਉਗਾਉਣ ਲਈ ਘਰੋਂ ਹੀ ਬੀਜ ਵਰਤੇ ਜਾਂਦੇ ਸਨ। ਜੇਕਰ ਕਿਸੇ ਨੇ ਬੀਜ ਦੂਸਰੇ ਕਿਸਾਨੀ ਪਰਿਵਾਰ ਤੋਂ ਲੈਣਾ ਹੁੰਦਾ ਸੀ ਤਾਂ ਬੀਜ ਬਿਨਾਂ ਪੈਸੇ ਤੋਂ ਦੇਣ ਦਾ ਰਿਵਾਜ ਸੀ। ਅਜੇ ਵੀ ਇਹ ਪਿਰਤ ਕਿਤੇ ਕਿਤੇ ਕਿਸੇ ਕਬੀਲੇ ਜਾਂ ਕਿਸੇ ਖਿੱਤੇ ਦੀ ਵਿਰਾਸਤ ਬਣੀ ਹੋਈ ਹੈ।

ਪੰਜਾਬ ਦਾ ਜਲ ਸੰਕਟ: ਮੌਜੂਦਾ ਸਥਿਤੀ ਅਤੇ  ਸੰਭਾਵੀ ਹੱਲ

ਕੁਦਰਤ ਵੱਲੋਂ ਬਖਸ਼ੀਆਂ ਵਡਮੁੱਲੀਆਂ ਨਿਆਮਤਾਂ ਵਿੱਚੋਂ ਪਾਣੀ ਧਰਤੀ ਦੇ ਹਰ ਬਸ਼ਿੰਦੇ ਲਈ ਬਹੁਤ ਅਹਿਮ ਹੈ। ਧਰਤੀ ਉੱਤੇ 71% ਪਾਣੀ ਹੈ ਜਿਸ ਕਰਕੇ ਇਸ ਨੂੰ ‘ਨੀਲਾ ਗ੍ਰਹਿ’ ਵੀ ਕਿਹਾ ਜਾਂਦਾ ਹੈ। ਧਰਤੀ ‘ਤੇ ਪਾਣੀ ਦੇ ਪੂਰੇ ਭੰਡਾਰ ਵਿੱਚੋਂ ਤਕਰੀਬਨ 97% ਪਾਣੀ ਸਮੁੰਦਰਾਂ ਦੇ ਵਿੱਚ, 2% ਗਲੇਸ਼ੀਅਰ ਅਤੇ ਬਰਫ ਦੇ ਰੂਪ ਵਿੱਚ ਮੌਜੂਦ ਹੈ ਅਤੇ ਬਾਕੀ ਬਚਦੇ 1% ਵਿੱਚ ਨਦੀਆਂ, ਨਹਿਰਾਂ, ਝੀਲਾਂ, ਜਮੀਨ ਹੇਠਲਾ ਪਾਣੀ ਆਦਿ ਸਾਰੇ ਸੋਮਿਆਂ ਦਾ ਪਾਣੀ ਸ਼ਾਮਿਲ ਹੈ।

Akali

ਅਕਾਲੀ ਜਥੇ ਦੀਆਂ ਸਖਸ਼ੀਅਤਾਂ ਵਿਚ ਇਹ ਸਿਫਤਾਂ ਹੋਣੀਆਂ ਚਾਹੀਦੀਆਂ ਹਨ

ਅਕਾਲ ਤਖਤ ਸਾਹਿਬ ਦੀ ਸੇਵਾ ਅਕਾਲੀ ਜਥੇ ਨੂੰ ਸੌਂਪੀ ਜਾਣੀ ਚਾਹੀਦੀ ਹੈ। ਜਿਸ ਦੀਆਂ ਸਖਸ਼ੀਅਤਾਂ ਵਿਚ ਇਹ ਸਿਫ਼ਤਾਂ ਹੋਣੀਆਂ ਚਾਹੀਦੀਆਂ ਹਨ

army carbon pollution

ਫੌਜ ਕਾਰਬਨ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ

ਦੁਨੀਆਂ ਦੇ ਵੱਡੇ ਪ੍ਰਦੂਸ਼ਕ ਕਾਰਕਾਂ ਵਿੱਚੋਂ ਫੌਜ ਇੱਕ ਵੱਡਾ ਕਾਰਕ ਹੈ। ਇੱਕ ਅਨੁਮਾਨ ਮੁਤਾਬਿਕ ਦੁਨੀਆਂ ਵਿੱਚ ਹੋਣ ਵਾਲੇ ਪ੍ਰਦੂਸ਼ਣ ਵਿੱਚ ਫੌਜ ਦਾ 5.5% ਹਿੱਸਾ ਹੈ। ਚੀਨ, ਅਮਰੀਕਾ ਅਤੇ ਭਾਰਤ ਤੋਂ ਬਾਅਦ ਜੇ ਫੌਜ ਕੋਈ ਮੁਲਕ ਹੁੰਦਾ ਤਾਂ ਦੁਨੀਆਂ ਦਾ ਚੌਥਾ ਵੱਡਾ ਪ੍ਰਦੂਸ਼ਕ ਮੁਲਕ ਹੋਣਾ ਸੀ।

ਸਮਾਂ ਸੰਭਾਲ ਜੁਰੱਅਤ

ਜਿਸ ਕੌਮ ਦੀ ਅਣਖ ਤੇ ਜੁਰੱਅਤ ਹੀ ਮਰ ਜਾਵੇ, ਗੁਲਾਮੀ ਦੇ ਰਾਹ ਪੈ ਕੇ ਝੁਰਦੀ- ਝੁਰਦੀ ਖਤਮ ਹੀ ਹੋ ਜਾਂਦੀ ਹੈ।

ਤਨਖ਼ਾਹ ਅਤੇ ਪੰਥ ਵਿੱਚ ਜਵਾਬਦੇਹੀ

ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਤਨਖਾਹ ਲਗਾਏ ਜਾਣ ਬਾਰੇ ਫਰੀ ਅਕਾਲ ਤਖਤ ਮੁਹਿੰਮ ਆਪਣੀ ਰਾਏ ਲਿਖਤੀ ਤੌਰ ਉੱਤੇ ਜਾਰੀ ਕੀਤੀ ਗਈ ਹੈ। ਇਸ ਲਿਖਤ ਦਾ ਮੁਹਿੰਮ ਦੇ ਜਿੰਮੇਵਾਰਾ ਵੱਲੋਂ ਭੇਜਿਆ ਗਿਆ ਪੰਜਾਬੀ ਉਲੱਥਾ ਸਾਂਝਾ ਕਰ ਰਹੇ ਹਾਂ

Next Page »