March 29, 2015 | By ਸਿੱਖ ਸਿਆਸਤ ਬਿਊਰੋ
ਆਮ ਆਦਮੀ ਪਾਰਟੀ ਦੀ ਕਾਰਜ਼ਕਾਰਨੀ ਦੀ 28 ਮਾਰਚ ਦੀ ਮੀਟਿੰਗ ਵਿੱਚ ਵਾਪਰੇ ਘਟਨਾਕ੍ਰਮ ਦੇ ਬਾਰੇ ਸਿੱਖ ਵਿਦਾਵਨ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਜ਼ਿਕਰਯੋਗ ਹੈ ਕਿ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਆਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਇਸ ਮਟਿੰਗ ਦੌਰਾਨ ਪਾਰਟੀ ਦੀ ਕਾਰਜਕਾਰਨੀ ਵਿੱਚੋਂ ਕੱਢ ਦਿੱਤਾ ਗਿਆ ਸੀ।
ਸ੍ਰ. ਅਜਮੇਰ ਸਿੰਘ ਨੇ ਇਸ ਵਰਤਾਰੇ ਨੂਮ ਆਮ ਆਦਮੀ ਪਾਰਟੀ ਵਿੱਚ ਉੱਠ ਰਹੀਆਂ ਫਾਸ਼ੀਵਾਦੀ ਰੁਚੀਆਂ ਦਾ ਨਾਮ ਦਿੱਤਾ ਹੈ।
Related Topics: Aam Aadmi Party, Ajmer Singh, Indian Politics