August 26, 2022 | By ਸਿੱਖ ਸਿਆਸਤ ਬਿਊਰੋ
ਤਲਵੰਡੀ ਭਾਈ (26 ਅਗਸਤ): ਜੀਰੇ ਨੇੜਲੀ ਮੈਲਬਰੋਜ਼ ਫੈਕਟਰੀ ਵੱਲੋਂ ਕਥਿਤ ਤੌਰ ਉੱਤੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰਨ ਵਿਰੁੱਧ ਅੱਜ ਤਲਵੰਡੀ ਭਾਈ ਸ਼ਹਿਰ ਮੁਕੰਮਲ ਬੰਦ ਰਿਹਾ।

ਬੰਦ ਪਈਆਂ ਦੁਕਾਨਾਂ ਦਾ ਇਕ ਦਿ੍ਸ਼
ਤਲਵੰਡੀ ਭਾਈ ਬਾਜ਼ਾਰ ਵਿਚ ਦੁਕਾਨਾਂ ਅਤੇ ਕਾਰੋਬਾਰ ਬੰਦ ਰਹੇ।

ਤਲਵੰਡੀ ਭਾਈ ਬੰਦ ਦਾ ਇੱਕ ਦ੍ਰਿਸ਼
ਦੱਸ ਦੇਈਏ ਕਿ ਇਲਾਕੇ ਦੇ ਲੋਕਾਂ ਨੇ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ। ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਇਸ ਧਰਨੇ ਬਾਰੇ ਮੌਜੂਦਾ ਪੰਜਾਬ ਸਰਕਾਰ ਨੇ ਚੁੱਪ ਵੱਟੀ ਹੋਈ ਹੈ।

ਤਲਵੰਡੀ ਭਾਈ ਬੰਦ ਤੇ ਸੱਦੇ ਦੌਰਾਨ ਬੰਦ ਪਈਆਂ ਦੁਕਾਨਾਂ

ਬੰਦ ਪਈਆਂ ਦੁਕਾਨਾਂ ਦਾ ਇਕ ਦਿ੍ਸ਼

ਬੰਦ ਦੇ ਸੱਦੇ ਦੌਰਾਨ ਬੰਦ ਪਈਆਂ ਦੁਕਾਨਾਂ