ਜੂਨ '84 ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਬਠਿੰਡਾ ਵਿਖੇ ਯਾਦਗਾਰੀ ਸਮਾਗਮ ਕਰਵਾਇਆ ਗਿਆ।
ਜੱਥੇਦਾਰ ਮੇਜਰ ਸਿੰਘ ਜੀ ਦੇ ਨਾਲ ਸਿੱਖ ਸਿਆਸਤ ਵੱਲੋਂ ਤੀਜੇ ਘੱਲੂਘਾਰੇ ਦੌਰਾਨ ਸਿੱਖ ਗੁਰੂ ਘਰਾਂ ਤੇ ਹੋਏ ਵੱਖ-2 ਹਮਲਿਆਂ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਨਾਲ ਕੀਤੀ ਗੱਲਬਾਤ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਝੀ ਕਰ ਰਹੇ ਹਾਂ।
ਤੀਜੇ ਘੱਲੂਘਾਰੇ ਦੇ ਸੰਬੰਧ ਵਿੱਚ ਭਾਈ ਪ੍ਰੀਤਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨਾਲ ਕੀਤੀ ਗੱਲਬਾਤ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਝੀ ਕਰ ਰਹੇ ਹਾਂ।
ਭਾਈ ਮੋਹਰ ਸਿੰਘ ਜੀ ਦੇ ਜੀਵਨ ਬਾਰੇ ਸਿੱਖ ਸਿਆਸਤ ਵੱਲੋਂ ਭਾਈ ਬਲਬੀਰ ਸਿੰਘ (ਪਿੰਡ-ਸੁਰੋਂਭੱਡਾ) ਨਾਲ ਗੱਲਬਾਤ ਕੀਤੀ ਗਈ।
ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ ਅਤੇ ਹੁਣ ਇਹ ਖਤਰੇ ਦੀ ਹੱਦ ਤੱਕ ਹੇਠਾਂ ਜਾ ਚੁੱਕਾ ਹੈ। ਨਤੀਜਾ ਇਹ ਹੈ ਕਿ ਪੰਜਾਬ ਦੇ 80% ਬਲਾਕ 'ਵੱਧ-ਸ਼ੋਸ਼ਿਤ' (over-exploited) ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਭਾਵ ਕਿ ਇਹਨਾਂ ਵਿਚੋਂ ਹੱਦੋਂ ਵੱਧ ਪਾਣੀ ਜਮੀਨ ਹੇਠੋਂ ਕੱਢਿਆ ਜਾ ਰਿਹਾ ਹੈ।
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ, ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। 37 ਵਰ੍ਹੇ ਬੀਤਣ ਤੋਂ ...
ਝੋਨਾ ਘਟਾਓ ਪੰਜਾਬ ਬਚਾਓ ਮੁਹਿੰਮ ਤਹਿਤ 'ਜਲ ਚੇਤਨ ਯਾਤਰਾ' ਮਿਤੀ 7 ਜੂਨ 2021 ਨੂੰ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ।
ਜੀਹਦੇ ਦੰਦੀ ਹੈ ਸੂਰ ਦਾ ਮਾਸ ਫਸਿਆ, ਇਹਦੀ ਪੰਗਤ ਵਿਚ ਬੈਠਕੇ ਖਾ ਸੱਕੇ। ਗਾਂ ਦੇ ਕਤਲ ਵਾਲਾ ਛੁਰਾ ਹੱਥ ਜੀਹਦੇ, ਜੇ ਉਹ ਭੁੱਖੇ ਨਿਸੰਗ ਉਹ ਆ ਸੱਕੇ। ਮੈਨੂੰ ਪਤੈ ਕਿ ਰਾਜਿਆਂ ਰਾਣਿਆਂ ਨੇ, ਇਹਨੂੰ ਸੋਨੇ ਦੇ ਵਿਚ ਮੜਵਾ ਦੇਣੈਂ। ਹਾਲ ਅੱਗੇ ਜੁ ਮੰਦਰਾਂ, ਮਸਜਦਾਂ ਦਾ, ਹਾਲ ਇਹਦਾ ਵੀ ਉਹੀਉ ਬਣਾ ਦੇਣੈਂ।
« Previous Page