ਖ਼ਬਰਸਾਰ • ਬਜਟ ਪੇਸ਼ ਕਰਦੀ ਨਿਰਮਲਾ ਸੀਤਾ ਰਮਨ ਹੋਈ ਮੁੜਕੋ ਮੁੜਕੀ • ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ
February 3, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖਬਰਸਾਰ | 3 ਫਰਵਰੀ 2020 (ਦਿਨ ਸੋਮਵਾਰ)
ਖਬਰਾਂ ਆਰਿਥਕ ਜਗਤ ਦੀਆਂ:
ਬਜਟ 2020 :
- ਬਜਟ ਪੇਸ਼ ਕਰਦੀ ਨਿਰਮਲਾ ਸੀਤਾ ਰਮਨ ਹੋਈ ਮੁੜਕੋ ਮੁੜਕੀ
- ਬਜਟ ਭਾਸ਼ਣ ਸਿਰੇ ਚੜ੍ਹਾਉਣ ਲਈ ਪਾਣੀ ਟੌਫੀਆਂ ਤੇ ਕੈਂਡੀ ਦਾ ਸਹਾਰਾ ਲੈਣਾ ਪਿਆ
- ਭਾਸ਼ਣ ਦੌਰਾਨ ਵਾਰ ਵਾਰ ਪਾਣੀ ਪੀਣਾ ਪਿਆ
- ਅਖੀਰ ਹਾਲਤ ਇਹ ਸੀ ਕਿ ਤਬੀਅਤ ਵਿਗੜਨ ਕਰਕੇ ਭਾਸ਼ਣ ਦੋ ਸਫ਼ੇ ਰਹਿੰਦਿਆਂ ਹੀ ਖ਼ਤਮ ਕਰਨਾ ਪਿਆ
ਨਿਰਮਲਾ ਸੀਤਾ ਰਮਨ
ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ :
- ਹੁਣ ਭਾਰਤ ਦੀ ਸਰਕਾਰ ਐੱਲ.ਆਈ.ਸੀ. ਦਾ ਇੱਕ ਹਿੱਸਾ ਵੇਚਣ ਨੂੰ ਤਿਆਰ
- ਮੋਦੀ ਸਰਕਾਰ ਆਈ.ਪੀ.ਓ. (ਇਨੀਸ਼ੀਅਲ ਪਬਲਿਕ ਆਫਰਿੰਗਸ) ਦੇ ਰਾਹੀਂ ਬੀਮਾ ਨਿਗਮ ਦਾ ਹਿੱਸਾ ਵੇਚਣ ਲਈ ਤਿਆਰ
- ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਹਿੱਸਾ ਵੇਚਣ ਦੀ ਗੱਲ ਕਹੀ
- ਹੁਣ ਤੱਕ ਐੱਲਆਈਸੀ ਦੀ ਪੂਰੀ ਹਿੱਸੇਦਾਰੀ ਸਰਕਾਰ ਕੋਲ ਹੈ
- ਐਲਆਈਸੀ ਕਰਮਚਾਰੀ ਸੰਘ ਨੇ ਕਿਹਾ ਕਿ ਅਸੀਂ ਇਸ ਹਿੱਸੇਦਾਰੀ ਵੇਚਣ ਦਾ ਸਖ਼ਤ ਵਿਰੋਧ ਕਰਾਂਗੇ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Budget 2020-21, LIC, Narinder Modi, Nirmala Sitharaman