ਨਾ.ਸੋ.ਕਾ. ਨਾਲ ‘ਰਾਜਹੀਣ’ ਲੋਕਾਂ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਵੇਗਾ
January 28, 2020 | By ਸਿੱਖ ਸਿਆਸਤ ਬਿਊਰੋ
ਕੌਮਾਂਤਰੀ ਖਬਰਾਂ:
ਦਿੱਲੀ ਸਲਤਨਤ ਦੀ ਯੂਰਪੀ ਚੁਣੌਤੀ:
- ਨਾ.ਸੋ.ਕਾ. ਬਾਰੇ ਯੂਰਪੀ ਪਾਰਲੀਮੈਂਟ ਵਿੱਚ ਪਾਏ ਗਏ 6 ਮਤਿਆਂ ਵਿਚ ਕੌਮਾਂਤਰੀ ਕਾਨੂੰਨਾਂ ਅਤੇ ਦਸਤਾਵੇਜ਼ਾਂ ਦਾ ਭਰਪੂਰ ਹਵਾਲਾ।
- ਕਿਹਾ ਕਿ ਨਾ.ਸੋ.ਕਾ. ਨਾਲ ‘ਰਾਜਹੀਣ’ (ਸਟੇਟਲੈਸ) ਲੋਕਾਂ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਵੇਗਾ।
- ਨਾ.ਸੋ.ਕਾ. ਕਾਰਨ ਇੰਡੀਆ ਦੀ ਕੌਮਾਂਤਰੀ ਦਿੱਖ ਅਤੇ ਅੰਦਰੂਨੀ ਸਥਿਰਤਾ ਉੱਤੇ ਪੈਣ ਵਾਲੇ ਮਾਰੂ ਅਸਰ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
- ਆਉਂਦੇ ਦਿਨਾਂ ਵਿਚ ਇਹ ਮਤੇ ਪ੍ਰਵਾਣ ਹੋ ਜਾਣ ਦੇ ਆਸਾਰ ਹਨ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: European Parliament