February 2020 Archive

ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿੱਚ ਦੂਜੇ ਸੂਬਿਆਂ ਦੇ ਸਿਆਸੀ ਆਗੂ ਨਹੀਂ ਬੁਲਾਏ ਜਾਣਗੇ 

ਗੋਪਾਲ ਰਾਏ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨਾਲ ਹੀ ਸਹੁੰ ਚੁੱਕੇਗਾ ਜਿੰਨ੍ਹਾਂ ਨੇ ਉਸ ਵਿੱਚ ਵਿਸ਼ਵਾਸ ਜਤਾਉਂਦਿਆਂ ਆਮ ਆਦਮੀ ਪਾਰਟੀ ਨੂੰ ਮੁੜ ਜਤਾਇਆ ਹੈ।

ਸ੍ਰੀ ਕਰਤਾਰਪੁਰ ਸਾਹਿਬ ‘ਚ ‘ਟਿਕ ਟਾਕ’ ਬਣਾਉਣ ਦੀ ਮਨਾਹੀ

ਚੰਡੀਗੜ੍ਹ:  ਗੁਰਘਰਾਂ ਚ ਗਾਣਿਆਂ ਤੇ ਵੀਡੀਓ ਬਣਾ ਕੇ ਟਿਕ-ਟਾਕ ਪਾਉਣ ਦੀਆਂ ਘਟਨਾਵਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ(ਲਹਿੰਦੇ ਪੰਜਾਬ) ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ...

ਖ਼ਬਰਸਾਰ • ਸ਼ਾਹੀਨ ਬਾਗ ਦੀ ਤਰਜ਼ ਤੇ ਲੁਧਿਆਣਾ ਅਤੇ ਮਾਨਸਾ ਵਿੱਚ ਵੀ ਧਰਨੇ ਸ਼ੁਰੂ • ਮਾਮਲਾ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ

ਅੱਜ ਦਾ ਖਬਰਸਾਰ | 13 ਫਰਵਰੀ 2020 (ਦਿਨ ਵੀਰਵਾਰ) ਖਬਰਾਂ ਦੇਸ ਪੰਜਾਬ ਦੀਆਂ: ਸ਼ਾਹੀਨ ਬਾਗ ਦੀ ਤਰਜ਼ ਤੇ ਲੁਧਿਆਣਾ ਅਤੇ ਮਾਨਸਾ ਵਿੱਚ ਵੀ ਧਰਨੇ ਸ਼ੁਰੂ ...

ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਬਾਗ ‘ਚ 400 ਕਿਸਮਾਂ ਦੇ ਗੁਲਾਬ ਲਗਾਏ • ਅਮਰਜੋਤ ਸਿੰਘ ਸੰਧੂ ਨੇ ਕੀਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ

ਅੱਜ ਦਾ ਖਬਰਸਾਰ | 13 ਫਰਵਰੀ 2020 (ਦਿਨ ਵੀਰਵਾਰ) ਖਬਰਾਂ ਸਿੱਖ ਜਗਤ ਦੀਆਂ: ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਕੇ ਬਾਗ ਵਿਖੇ ਲਗਾਏ ...

ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਰਜਿਸਟਰ ਬਿਪਰਵਾਦੀ ਹਕੂਮਤ ਦੀ ਸੋਚੀ ਸਮਝੀ ਚਾਲ ਹੈ: ਡਾ. ਪਿਆਰੇ ਲਾਲ ਗਰਗ

5 ਫਰਵਰੀ 2020 ਨੂੰ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਨਾਗਰਿਕਤਾ ਸਹੂਲਤਾਂ ਨੂੰ ਨਾਗਰਿਕਤਾ ਰਜਿਸਟਰ ਅਤੇ ਬਿਪਰਵਾਦੀ ਹਕੂਮਤ ਵੱਲੋਂ ਲੋਕਾਂ ਉੱਤੇ ਕੀਤੇ ਜਾ ਰਹੇ ਮਾਰੂ ਹਮਲਿਆਂ ਬਾਰੇ ਇੱਕ ਵਿਚਾਰ ਚਰਚਾ ਕਰਵਾਈ ਗਈ।

ਦਿੱਲੀ ਦੇ ਲੋਕਾਂ ਨੇ ਹਿੰਦੂਤਵ ਦੇ ਕੱਟੜ ਚਿਹਰੇ ਨੂੰ ਨਕਾਰ ਕੇ ਨਰਮ ਚਿਹਰੇ ਨੂੰ ਜਿਤਾਇਐ: ਦਲ ਖਾਲਸਾ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉੱਤੇ ਟਿੱਪਣੀ ਕਰਦਿਆਂ ਦਲ ਖਾਲਸਾ ਦੇ ਮੁੱਖ ਬੁਲਾਰੇ ਸ. ਕੰਵਰਪਾਲ ਸਿੰਘ ਨੇ ਕਿਹਾ ਹੈ ਕਿ "ਦਿੱਲੀ ਦੇ ਲੋਕਾਂ ਨੇ ਹਿੰਦੂਤਵ ਦੇ ਕੱਟੜ ਚਿਹਰੇ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਜਤਾਇਆ

ਅਸਾਮ ਵਿੱਚ ਬਣੇ ਨਾਗਰਿਕਤਾ ਰਜਿਸਟਰ ਦੇ ਅੰਕੜੇ ਗਾਇਬ ਹੋਏ; ਸਰਕਾਰ ਇਸ ਪਿੱਛੇ ਤਕਨੀਕੀ ਕਾਰਨ ਦੱਸ ਰਹੀ ਹੈ

ਤਜਵੀਜ਼ਸ਼ੁਦਾ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਸਾਮ ਵਿੱਚ ਬਣਾਏ ਗਏ ਨਾਗਰਿਕਤਾ ਰਜਿਸਟਰ ਦੇ ਅੰਕੜੇ ਬਿਜਲ ਇੰਟਰਨੈੱਟ ਤੋਂ ਗਾਇਬ ਹੋ ਗਏ ਹਨ।

ਦਿੱਲੀ ਚੋਣਾਂ ਦੇ ਨਤੀਜੇ, ਭਾਜਪਾ ਦੀ ਵੋਟ ਫੀਸਦ ਕਿਉਂ ਵਧੀ ਹੈ? ਤੇ ਹੋਰ ਖਬਰਾਂ (ਖਬਰਸਾਰ)

• ਚੋਣਾਂ ਵਿਚ ਮਿਲੀ ਕਰਾਰੀ ਹਾਰ ਦੇ ਬਾਵਜੂਦ ਭਾਜਪਾ ਦੀ ਵੋਟ ਫੀਸਦ ਵਿੱਚ ਐਤਕੀਂ 6% ਦਾ ਵਾਧਾ ਦਰਜ ਹੋਇਆ ਹੈ। • ਭਾਜਪਾ ਨੂੰ 38.51% ਵੋਟਾਂ ਮਿਲੀਆਂ ਹਨ। • ਸੀਟਾਂ ਪੱਖੋਂ ਪਿਛਲੀ ਵਾਰ ਦੇ ਮੁਕਾਬਲੇ ਭਾਜਪਾ ਦੀਆਂ 5 ਸੀਟਾਂ ਵਧੀਆਂ ਹਨ।

ਖ਼ਬਰਸਾਰ • ਅੰਤੋਨੀਓ ਗੁਟੇਰੇਜ਼ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ • 20 ਦਿਨਾਂ ਦੀ ਪੈਰੋਲ ਉੱਤੇ ਆਏ ਭਾਈ ਦਇਆ ਸਿੰਘ ‘ਤੇ ਹੋਰ ਖ਼ਬਰਾਂ

ਭਾਈ ਦਇਆ ਸਿੰਘ ਲਾਹੌਰੀਆ ਨੂੰ ਜੈਪੁਰ ਹਾਈਕੋਰਟ ਦੇ ਆਦੇਸ਼ਾਂ ਤਹਿਤ 20 ਦਿਨਾਂ ਦੀ ਛੁੱਟੀ ਉੱਤੇ ਰਿਹਾਅ ਕੀਤਾ ਗਿਆ ਹੈ

ਆਪ ਨੇ ਮੁੜ ਦਿੱਲੀ ਵਿੱਚ ਝਾੜੂ ਫੇਰਿਆ; ਭਾਜਪਾ ਨੇ ਹਾਰ ਕਬੂਲੀ

ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਹਨੇਰੀ ਚਲਾਈ ਗਈ ਸੀ ਜਿਸ ਵਿੱਚ ਭਾਜਪਾ ਦੇ 270 ਮੈਂਬਰ ਪਾਰਲੀਮੈਂਟ ਤਾਂ ਵਿੱਚੋਂ ਕਰੀਬ-ਕਰੀਬ ਸਾਰਿਆਂ ਨੂੰ, ਅਤੇ ਸੂਬਿਆਂ ਦੇ ਆਗੂਆਂ ਸਮੇਤ 70 ਦੇ ਕਰੀਬ ਮੰਤਰੀਆਂ ਨੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਗਿਆ ਸੀ।

« Previous PageNext Page »