ਪੀ.ਟੀ.ਸੀ. ਵਲੋਂ ਗੁਰਬਾਣੀ ਤੇ ਹੁਕਮਨਾਮਾ ਸਾਹਿਬ ਉੱਤੇ ਅਜਾਰੇਦਾਰੀ ਕਰਨ ਬਾਰੇ ਸਿੱਖ ਵਿਦਵਾਨ ਸ. ਗੁਰਤੇਜ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ
ਸਰਵੇਖਣ ਮੁਤਾਬਕ 56.6% ਲੋਕਾਂ ਨੇ ਮੰਨਿਆ ਵਧਦੀ ਮਹਿੰਗਾਈ ਅਤੇ ਅਰਥਚਾਰੇ ਦੀ ਮੰਦੀ ਨੇ ਜਿੰਦਗੀ ਬਦ ਤੋਂ ਬਦਤਰ ਬਣਾ ਦਿੱਤੀ ਹੈ
ਭਾਰਤੀ ਉਪਮਹਾਂਦੀਪ ਸਮੇਤ 15 ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।
ਲੇਖ ਮੁਤਾਬਕ ਇਸ ਵਾਧੇ ਦਾ ਕਾਰਨ ਸਥਾਨਕ ਸਰਕਾਰਾਂ,ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਆਪਸੀ ਤਾਲਮੇਲ ਦੀ ਕਮੀ ਨੂੰ ਦੱਸਿਆ ਗਿਆ ਹੈ
• ਵੀਰਵਾਰ (30 ਜਨਵਰੀ) ਨੂੰ ਇਕ ਬਿਪਰਵਾਦੀ ਕਾਰਕੁੰਨ ਵਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਾਰਸਿਟੀ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। • ਹਮਲਾਵਰ ਭਾਜਪਾ, ਰ.ਸ.ਸ. ਤੇ ਬਜਰੰਗ ਦਲ ਦਾ ਸਰਗਰਮ ਹਿਮਾਇਤੀ ਦੱਸਿਆ ਜਾ ਰਿਹਾ ਹੈ।
• ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਵੀਰਵਾਰ (30 ਜਨਵਰੀ) ਦੇਰ ਸ਼ਾਮ ਚਲਾਣਾ ਕਰ ਗਏ। • ਮਾਤਾ ਪ੍ਰੀਤਮ ਕੌਰ ਜੀ ਲੰਘੇ ਕਾਫੀ ਅਰਸੇ ਤੋਂ ਬਿਮਾਰ ਸਨ। • ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰੇ ਮੁਹਾਲੀ ਵਿਖੇ ਹੋਵੇਗਾ।
ਵਿਦਿਆਰਥੀ ਨੂੰ ਗੋਲੀ ਮਾਰਨ ਤੋਂ ਬਾਅਦ ਕਿਹਾ ਕਿ “ਆਹ ਲਓ ਅਜਾਦੀ”... “ਹਿੰਦੋਸਤਾਨ ਜਿੰਦਾਬਾਦ” … “ਦਿੱਲੀ ਪੁਲਿਸ ਜਿੰਦਾਬਾਦ”। ਦੱਸ ਦੇਈਏ ਕਿ ਜਾਮਿਆ ਮਿਲੀਆ ਇਸਲਾਮੀਆ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁਧ ਚੱਲ ਰਹੇ ਵਿਖਾਵਿਆਂ ਦਾ ਅਹਿਮ ਕੇਂਦਰ ਬਣ ਕੇ ਉੱਭਰੀ ਹੈ
ਸਿੱਖ ਨੌਜਵਾਨਾਂ ਵੱਲੋਂ ਬੁਤਾਂ ਦੇ ਥੜ੍ਹੇ ਨੂੰ ਭੰਨ ਕੇ ਗ੍ਰਿਫਤਾਰੀ ਦੇਣ ਤੋਂ ਬਾਅਦ ਕਈ ਸਿੱਖ ਜਥਬੰਦੀਆਂ ਇਹਨਾਂ ਬੁੱਤਾਂ ਨੂੰ ਲਾਹੁਣ ਦੀ ਮੰਗ ਕਰ ਰਹਿਆਂ ਸਨ।
ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਨਾਗਰਿਕਤਾ ਰਜਿਸਟਰ ਦਾ ਮਾਮਲਾ ਇਸ ਵੇਲੇ ਪੂਰਾ ਗਰਮਾਇਆ ਹੋਇਆ ਹੈ। ਜਿੱਥੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਇਹਨਾਂ ਵਿਵਾਦਤ ਮਾਮਿਲਆਂ ਦੇ ਖਿਲਾਫ ਮਤੇ ਪਾ ਰਹੀਆਂ ਹਨ ਓਥੇ ਦਿੱਲੀ, ਮਲੇਰਕੋਟਲੇ ਅਤੇ ਹੋਰਨਾਂ ਥਾਵਾਂ ਉੱਤੇ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁਧ ਪੱਕੇ ਧਰਨੇ ਚੱਲ ਰਹੇ ਹਨ।
ਪੀ.ਟੀ.ਸੀ. ਮਾਮਲੇ ਵਿਚ ਸਿੱਖ ਜਗਤ ਵਿਚ ਰੋਹ ਦੀ ਲਹਿਰ। ਅਮਰੀਕਾ ਦੇ ਇਕ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੀ.ਟੀ.ਸੀ. ਵਿਰੁੱਧ ਮਤੇ ਪ੍ਰਵਾਣ ਕੀਤੇ।
Next Page »