ਫ਼ਤਿਹਗੜ੍ਹ ਸਾਹਿਬ, 27 ਅਪ੍ਰੈਲ 2010 : ਦਿੱਲੀ ਦੀ ਇੱਕ ਅਦਾਲਤ ਵਲੋਂ ਸੀ.ਬੀ.ਆਈ. ਦਾ ਝੂਠਾ ਤੱਥ ਮੰਨਦੇ ਹੋਏ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ...
ਵੈਨਕੂਵਰ, 28 ਅਪ੍ਰੈਲ, 2010 : ਇਨ੍ਹੀਂ ਦਿਨੀਂ ਚਰਚਾ ’ਚ ਘਿਰੇ ਵੈਨਕੂਵਰ ਸਾਊਥ ਦੇ ਸਾਂਸਦ ਉੱਜਲ ਦੁਸਾਂਝ ਨੇ ਐਲਬਰਟਾ ਸੂੁਬੇ ’ਚ ਜ਼ਮੀਨ ਖਰੀਦ ਕੇ ਖਾਲਿਸਤਾਨ ਬਣਾਉਣ ...
ਚੰਡੀਗੜ੍ਹ, 28 ਅਪ੍ਰੈਲ, 2010 : ਸਿੱਖਾਂ ਦੇ ਹੱਕਾਂ ਲਈ ਲੜਨ ਵਾਲੀ ਨੀਊਯਾਰਕ ਦੀ ਜਥੇਬੰਦੀ ਸਿੱਖਜ਼ ਫ਼ਾਰ ਜਸਟਿਸ ਨੇ ਦੋਸ਼ ਲਾਇਆ ਹੈ ਕਿ ਜਗਦੀਸ਼ ਟਾਈਟਲਰ ਦੇ ਮਾਮਲੇ ਵਿਚ ਸੀ.ਬੀ.ਆਈ ਨੇ ਗਵਾਹਾਂ ਦੇ ਬਿਆਨਾਂ ਨੂੰ ਅਣਦੇਖਿਆ ਕੀਤਾ। ਜਥੇਬੰਦੀ ਨੇ ਕਿਹਾ ਕਿ ਅਮਰੀਕਾ ਵਿਚ ਕਈ ਅਜਿਹੇ ਗਵਾਹ ਮੌਜੂਦ ਹਨ ਜਿਨ੍ਹਾਂ ਨੇ ਜਗਦੀਸ਼ ਟਾਈਟਲਰ ਨੂੰ ਕਾਤਲ ਭੀੜਾਂ ਦੀ ਅਗਵਾਈ ਕਰਦੇ ਵੇਖਿਆ। ਸਿੱਖਜ਼ ਫ਼ਾਰ ਜਸਟਿਸ ਹੁਣ ਟਾਈਟਲਰ ਸਬੰਧੀ ਫ਼ੈਸਲੇ ਨੂੰ ਉਨ੍ਹਾਂ ਗਵਾਹਾਂ ਦੇ ਆਧਾਰ ’ਤੇ ਚੁਨੌਤੀ ਦੇਣ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੂੰ ਹਾਲੇ ਤਕ ਸੁਣਿਆ ਨਹੀਂ ਗਿਆ। ਸਿੱਖਜ਼ ਫ਼ਾਰ ਜਸਟਿਸ ਦੇ ਵਕੀਲ ਸ. ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੀ.ਬੀ.ਆਈ ਨੂੰ ਵਾਪਸ ਆ ਕੇ ਇਨ੍ਹਾਂ ਗਵਾਹਾਂ ਨੂੰ ਸੁਣਨਾ ਚਾਹੀਦਾ ਹੈ। ਰੇਸ਼ਮ ਸਿੰਘ ਜਿਸ ਨੇ ਦਾਅਵਾ ਕੀਤਾ ਕਿ ਉਸ ਨੇ ਟਾਈਟਲਰ
ਮੋਹਾਲੀ, 28 ਅਪ੍ਰੈਲ, 2010 (ਸੁਖਦੀਪ ਸੱਚਦੇਵਾ) : ਮਾਨ ਸਿੰਹੁ ਪਿਹੋਵਾ ਵਿਰੁਧ ਸਾਲ 2007 ਵਿਚ ਪੱਤਰਕਾਰ ਸੰਮੇਲਨ ਕਰ ਕੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਸਬੰਧੀ ਭਾਈ ਸਾਹਿਬ ਸਿੰਘ ਵਿਰੁਧ ਦਰਜ ਕੀਤੇ ਗਏ ਮਾਮਲੇ ਸਬੰਧੀ ਮੋਹਾਲੀ ਪੁਲਿਸ ਨੇ ਬੀਤੇ ਕੱਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਾਹਿਬ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਲਈ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿਤੇ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ
ਮੋਹਾਲੀ, 27 ਅਪ੍ਰੈਲ, 2010 (ਸੁਖਦੀਪ ਸਚਦੇਵਾ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਗੇਟ ਸਾਹਮਣੇ 134 ਕਲਰਕਾਂ ਦੀ ਬਹਾਲੀ ਵਾਸਤੇ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ 433 ਵੇਂ ਦਿਨ ’ਚ ਪਹੁੰਚ ਗਿਆ। ਜਦੋਂ ਕਿ ਭੁੱਖ ਹੜਤਾਲ 42ਵੇਂ ਦਿਨ ਵਿੱਚ ਪਹੁੰਚ ਗਈ ਹੈ। ਅੱਜ ਭੁੱਖ ਹੜਤਾਲ ਤੇ ਬੈਠੇ ਧਰਨਾਕਾਰੀਆ ਨੂੰ ਵੱਲ ਮਿਲਿਆ ਜਦੋਂ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਇੰਨ੍ਹਾਂ ਨੂੰ ਆਪਣੀ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ ਅਤੇ ਪਾਰਟੀ ਦੇ ਕਈ ਆਗੂ ਧਰਨਾਕਾਰੀਆਂ ਨਾਲ ਭੁੱਖ ਹੜਤਾਲ ਵਿੱਚ ਸਾਮਲ ਹੋਏ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ
ਨਵੀਂ ਦਿੱਲੀ, 27 ਅਪ੍ਰੈਲ, 2010 : 1984 ਦੇ ਸਿੱਖ ਕਤਲੇਆਮ ਦੇ ਮਾਮਲੇ ’ਚ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਮਾਮਲਾ ਬੰਦ ਕਰਨ ਬਾਰੇ ਸੀ.ਬੀ.ਆਈ. ਦੀ ਰੀਪੋਰਟ ਨੂੰ ਮਨਜ਼ੂਰ ਕਰ ਲਿਆ। ਰੀਪੋਰਟ ਵਿਚ ਟਾਈਟਲਰ ਨੂੰ ਕਲੀਨ ਚਿਟ ਦੇ ਦਿਤੀ ਗਈ। ਵਧੀਕ ਚੀਫ਼ ਮੈਟਰੋਪਾਲੀਟਨ ਮੈਜਿਸਟਰੇਟ ਰਾਕੇਸ਼ ਪੰਡਤ ਨੇ ਕਿਹਾ ਕਿ ਟਾਈਟਲਰ ਵਿਰੁਧ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ। ਅਦਾਲਤ ਨੇ ਧਿਆਨ ਦਿਵਾਇਆ ਕਿ ਕੈਲੇਫੋਰਨੀਆਂ ’ਚ ਰਹਿ ਰਹੇ ਗਵਾਹ ਜਸਬੀਰ ਸਿੰਘ ਦਾ ਬਿਆਨ ਪ੍ਰਸੰਗਕ ਨਹੀਂ ਹੈ ਅਤੇ ਇਕ ਹੋਰ ਗਵਾਹ ਸੁਰਿੰਦਰ
ਅੰਮ੍ਰਿਤਸਰ, 27 ਅਪ੍ਰੈਲ, 2010 : ਗੁਰਦਵਾਰਾ ਪ੍ਰਬੰਧਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਅਕਾਲੀ ਵਿਧਾਇਕਾਂ ਤੇ ਜਥੇਦਾਰਾਂ ਦੇ ਸਿਆਸੀ ਦਬਾਅ ਅੱਗੇ ਹਮੇਸ਼ਾ ਹੀ ਗੋਡੇ ਟੇਕਣੇ ...
ਨਵੀਂ ਦਿੱਲੀ, 26 ਅਪ੍ਰੈਲ, 2010 : ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ 1984 ਦੇ ਸਿੱਖ ਕਤਲੇਆਮ ਨੂੰ ਆਮ ਲੋਕਾਂ ਦੀ ਪ੍ਰਤੀਕਿਰਿਆ ਕਹਿ ਕੇ ਇਸ ਕਤਲੇਆਮ ਦੇ ਸਮੁੱਚੇ ਹਿੰਦੂ ਸਮਾਜ ਦੀ ਸਮੂਹਿਕ ਵਿਰਾਸਤੀ ਸੋਚ ਤੋਂ ਪ੍ਰੇਰਿਤ ਹੋਣ ’ਤੇ ਮੋਹਰ ਲਗਾ ਦਿੱਤੀ ਹੈ, ਭਾਵੇਂ ਬਾਅਦ ਵਿਚ ਉਸਨੇ
ਵੈਨਕੂਵਰ, 26 ਅਪ੍ਰੈਲ, 2010 : ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਕੈਨੇਡਾ ’ਚ ਵਸਦੇ ਸਿੱਖਾਂ ਦਾ ਨਾਂਅ ਜਾਨ ਬੁੱਝ ਕੇ ਦਹਿਸ਼ਤਗਰਦੀ ਨਾਲ ਜੜਿਆ ਜਾ ਰਿਹਾ ਹੈ ਸੰਸਤਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿੳਾ ਹੈ ਕਿ ਅਸਲ ਵਿਚ ਕੈਨੇਡਾ ਅੰਦਰ ਸਿੱਖ ਸਥਾਪਤੀ ਦਾ ਦੌਰ ਸਿਖਰ ਵੱਲ ਹੈ ਜੋ ਪੰਥ ਦੁਸਮਣਾ ਦੀ ਬਰਦਾਸ਼ਤ ਤੋਂ ਬਾਹਰ ਹੈ। ਇਸੇ ਕਾਰਨ ਉਹ ਸਿੱਖਾਂ ਵਿਰੁੱਧ ਮਾਹੌਲ ਬਣਾਉਣ ਦੀਆਂ ਕੋਸ਼ਸ਼ਾਂ ਵਿੱਚ ਜੁੱਟ ਗਏ ਹਨ। ਸੰਸਥਾ ਦੇ ਉੱਘੇ ਵਕੀਲ ਬਲਪ੍ਰੀਤ ਸਿੰਘ ਬੋਪਾਰਾਏ ਨੇ ਕਿਹਾ ਹੈ ਕਿ ਇਸ ਸਮੇਂ ਕੈਨੇਡੀਅਨ ਸਿੱਖ ਮਨੁੱਖੀ ਕਾਰਜਾਂ ਲਈ ਦਾਨ ਦੇਣ, ਲੋੜਵੰਦਾਂ ਲਈ ਭੋਜਨ, ਕੱਪੜੇ ਵੰਡਣ, ਹੈਤੀ ਵਰਗੀ
ਜਰਮਨੀ, 26 ਅਪ੍ਰੈਲ, 2010 : ਪੰਜਾਬ ਪੁਲਿਸ ਵਲੋਂ 18 ਅਪ੍ਰੈਲ ਨੂੰ ਖ਼ਤਰਨਾਕ ਅਤਿਵਾਦੀ ਦਸ ਕੇ ਗ੍ਰਿਫ਼ਤਾਰ ਕੀਤੇ ਅਵਤਾਰ ਸਿੰਘ ਮਟੇੜੀ ਸ਼ੇਖਾਂ ਕੀ, ਸੱਚ ਵਿਚ ਇਕ ਖ਼ਤਰਨਾਕ ਅਤਿਵਾਦੀ ਸੀ ਜਾਂ ਪੰਜਾਬ ਪੁਲਿਸ ਦੀ ਘੜੀ ਘੜਾਈ ਝੂਠੀ ਕਹਾਣੀ ਹੈ। ਸ. ਅਵਤਾਰ ਸਿੰਘ ਦੀ ਭਰਜਾਈ ਬੀਬੀ ਨਰਿੰਦਰ ਕੌਰ ਜੋ ਕਿ ਜਰਮਨੀ ਵਿਚ ਰਹਿ ਰਹੇ ਹੈ, ਨੇ ‘ਸਪੋਕਸਮੈਨ’ ਨਾਲ ਗੱਲ ਕਰਦਿਆਂ ਦਸਿਆ ਕਿ ਪੰਜਾਬ ਪੁਲਿਸ ਨੇ, ਜੋ ਅਵਤਾਰ ਸਿੰਘ ਨੂੰ ਇਕ ਖ਼ਤਰਨਾਕ ਅਤਿਵਾਦੀ ਦਸ ਕਿ ਗ੍ਰਿਫ਼ਤਾਰ ਕੀਤਾ ਹੈ ਅਸਲ ਵਿਚ ਪਿੰਡ ਮਟੇੜੀ ਸ਼ੇਖਾਂ ਥਾਣਾ ਨੰਗਲ ਜ਼ਿਲ੍ਹਾ ਅੰਬਾਲਾ ਹਰਿਆਣਾ ਦਾ ਸਧਾਰਨ ਨੌਜਵਾਨ ਹੈ ਜਿਸ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਾ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ
Next Page »