Tag Archive "hidutva"

ਨਿਊਯਾਰਕ ਦਾ ਸਤਿਆ ਨਰਾਇਣ ਮੰਦਰ ਸਿੱਖ ਧਰਮ ਦੇ ਨਿਆਰੇਪਨ ਨੂੰ ਲਾ ਰਿਹਾ ਹੈ ਖੋਰਾ

ਭਾਰਤ ਅਤੇ ਪੰਜਾਬ ਵਿੱਚ ਤਾਂ ਆਰ.ਐਸ.ਐਸ. ਅਤੇ ਕੱਟੜਵਾਦੀ ਹਿੰਦੂਤਵ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਵਾਸਤੇ ਮੁੱਢ ਕਦੀਮਾਂ ਤੋਂ ਹੀ ਯਤਨਸ਼ੀਲ ਹੈ, ਪਰ ਹੁਣ ਅਮਰੀਕਾ ਵਰਗੇ ਦੇਸ਼ ਵਿੱਚ ਵੀ ਹਿੰਦੂਤਵ ਨੇ ਬੜੇ ਹੀ ਸਹਿਜ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨਾ ਜਾਰੀ ਰਖਿਆ ਹੋਇਆ ਹੈ।