January 2020 Archive

• ਗੱਲਬਾਤ ਦਾ ਚੋਗਾ • ਗੱਲਬਾਤ ਕਰਾਂਗੇ ਪਰ ਸਿਰਫ ਆਜ਼ਾਦੀ ਲਈ • ਭਗਵੀ ਭਾਰਤ ਮਾਤਾ • ਦਿੱਲੀ ਚੋਣਾਂ (ਭਾਰਤੀ ਉਪਮਹਾਂਦੀਪ ਦਾ ਖਬਰਸਾਰ)

ਅੱਜ ਦੀ ਖਬਰਸਾਰ | 30 ਜਨਵਰੀ 2020 (ਦਿਨ ਵੀਰਵਾਰ) ਖਬਰਾਂ ਭਾਰਤੀ ਉਪਮਹਾਂਦੀਪ ਦੀਆਂ: ਗੱਲਬਾਤ ਦਾ ਚੋਗਾ ਪਾਉਣ ਦੀ ਕੋਸ਼ਿਸ਼: • ਦਿੱਲੀ ਦਰਬਾਰ ਅਸਾਮ ਦੀ ਖਾੜਕੂ ...

• ਦਿੱਲੀ ਚ ਬਾਦਲਾਂ ਨੇ … • ਬਾਦਲਾਂ ਪਟਲੀ ਕਿਉਂ ਮਾਰੀ? • ਭਗਵੰਤ ਮਾਨ ਦਾ ਬਿਆਨ (ਪੰਜਾਬ ਦਾ ਖਬਰਸਾਰ)

ਸੱਤਾ ਮਾਨਣ ਲਈ ਬਾਦਲਾਂ ਨਾਲ ਜੁੜਿਆ 'ਨਵਾਂ ਆਗੂ ਵਰਗ' ਪੰਜਾਬ ਵਿਚੋਂ ਬਾਦਲਾਂ ਦਾ ਪੱਲਾ ਛੱਡਣ ਲਈ ਤਿਆਰ ਸੀ।

ਬਹੁਜਨ ਕ੍ਰਾਂਤੀ ਮੋਰਚੇ ਵੱਲੋਂ ਨਾ.ਸੋ.ਕਾ ਅਤੇ ਜਨਸੰਖਿਆ ਰਜਿਸਟਰ ਵਿਰੁੱਧ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਰੋਹ ਵਿਖਾਵੇ ਕੀਤੇ ਗਏ

ਬਹੁਜਨ ਕ੍ਰਾਂਤੀ ਮੋਰਚੇ ਵੱਲੋਂ 29 ਜਨਵਰੀ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਪੰਜਾਬ ਵਿਚ ਕਈ ਥਾਈਂ ਵਿਖਾਵੇ ਹੋਣ ਦੀਆਂ ਖਬਰਾਂ ਹਨ। ਇਹ ਬੰਦ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਦੇ ਵਿਰੋਧ ਵਿਚ ਸੱਦਿਆ ਗਿਆ ਸੀ।

ਖਬਰਾਂ ਆਰਥਿਕ ਜਗਤ ਦੀਆਂ • ਭਾਰਤ ਮੰਦੀ ਦੀ ਲਪੇਟ ਵਿੱਚ • ਅਰਬਨ ਕੋ-ਆਪਰੇਟਿਵ ਬੈਂਕ ਨੂੰ 220 ਕਰੋੜ ਦਾ ਨੁਕਸਾਨ

ਅਭਿਜੀਤ ਨੇ ਕਿਹਾ ਕਿ ਜਿਵੇਂ ਅਰਵਿੰਦ ਨੇ ਕਿਹਾ ਸੀ ਕਿ ਮੌਜੂਦਾ ਸਮੇਂ ਜੋ ਡੇਟਾ ਸਾਡੇ ਕੋਲ ਉਪਲੱਬਧ ਹੈ ਉਸ ਦੀ ਹਾਲਤ ਉਸ ਹਾਲਤ 1991 ਵਾਲੇ ਡੇਟਾ ਤੋਂ ਵੀ ਮਾੜੀ ਹੈ

ਸੁਲੇਮਾਨੀ ਦੇ ਕਤਲ ਦੀ ਸਾਜਿਸ਼ ਕਰਨ ਵਾਲੇ ਸੀ.ਆਈ.ਏ ਅਫਸਰ ਦੀ ਅਫਗਾਨ ਜਹਾਜ਼ ਕ੍ਰੈਸ਼ ਵਿਚ ਮੌਤ

ਈਰਾਨੀ ਮੀਡੀਆ ਅਨੁਸਾਰ ਈਰਾਨੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਦੀ ਸਾਜਿਸ਼ ਕਰਨ ਵਾਲੇ ‘ਡਾਰਕ ਪ੍ਰਿੰਸ’ ਦੇ ਨਾਮ ਤੋਂ ਮਸ਼ਹੂਰ ਸੀ.ਆਈ.ਏ ਅਧਿਕਾਰੀ ਮਾਇਕਲ ਡੀਏਂਡ੍ਰਿਆ ਅਫਗਾਨੀਸਤਾਨ ਵਿਚ ਹੋਏ ਜਹਾਜ ਕ੍ਰੈਸ਼ ਦੁਰਘਟਨਾ ਵਿਚ ਮਾਰਿਆ ਗਿਆ।

ਸ਼ਰਜੀਲ ਇਮਾਮ ਗ੍ਰਿਫਤਾਰ • ਨਾ. ਸੋ. ਕਾ. ਮਾਮਲਾ • ਭਾਜਪਾ ਮੈਂਬਰ ਦਾ ਵਿਵਾਦਿਤ ਬਿਆਨ ‘ਤੇ ਹੋਰ ਖਬਰਾਂ

ਮਮਤਾ ਨੇ ਕਿਹਾ ਚਾਹੇ ਕੁਝ ਵੀ ਹੋ ਜਾਵੇ ਪੱਛਮੀ ਬੰਗਾਲ ਵਿੱਚ ਸੀਏਏ,ਐੱਨਆਰਸੀ ਅਤੇ ਐੱਨਪੀਆਰ ਵਰਗਾ ਕੁਝ ਵੀ ਲਾਗੂ ਨਹੀਂ ਹੋਵੇਗਾ

ਖਬਰਾਂ ਦੇਸ ਪੰਜਾਬ ਦੀਆਂ : ਬਾਦਲਾਂ ਨੂੰ ਘੇਰ ਕੇ ਮੈਦਾਨੋਂ ਧੱਕਣ ਦੀਆਂ ਤਿਆਰੀਆਂ? • ਬੀਬੀ ਗੁਲਸ਼ਨ ਨੇ ਸੁਖਬੀਰ ਬਾਦਲ ਨੂੰ ਲਿਖੀ ਚਿੱਠੀ • ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਆਨ ਅਤੇ ਹੋਰ ਖਬਰਾਂ

ਅਕਾਲੀ ਦਲ ਦੀ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪ 

• ਪੀ.ਟੀ.ਸੀ. ਵਿਰੁਧ ਕਾਰਵਾਈ ਦਾ ਮਤਾ ਪ੍ਰਵਾਣ • ਬੁੱਤ ਮਾਮਲਾ ਹੱਲ • ਸ਼੍ਰੋ.ਗ.ਪ੍ਰ.ਕ. ‘ਚ ਘਪਲਾ • ਕੇਸਰੀ ਪ੍ਰਣਾਮ • ਵਿਦੇਸ਼ ਤੋਂ ਖਬਰ

• ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਵਿਚ ਪੀ.ਟੀ.ਸੀ. ਵੱਲੋਂ ਗੁਰਬਾਣੀ ਨੂੰ ਆਪਣੀ "ਬੌਧਿਕ-ਜਗੀਰ" ਦੱਸਣ ਉੱਤੇ ਭਾਰੀ ਰੋਹ। • ਸਿੱਖ ਕਲਚਰਲ ਸੁਸਾਇਟੀ (ਰਿਚਮੰਡ ਹਿੱਲ, ਅਮਰੀਕਾ) ਨੇ ਪੀ.ਟੀ.ਸੀ. ਵਿਰੁਧ ਮਤੇ ਪ੍ਰਵਾਣ ਕੀਤੇ। • ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ ਨੇ ਮਤਿਆਂ ਬਾਰੇ ਜਾਣਕਾਰੀ ਦਿੱਤੀ।

ਭਾਰਤ-ਪਾਕਿਸਤਾਨ ‘ਚ ਵਪਾਰ ਬੰਦੀ ਦੀ ਭਾਰੀ ਮਾਰ ਝੱਲ ਰਹੇ ਹਨ ਪੰਜਾਬ ਅਤੇ ਜੰਮੂ ਕਸ਼ਮੀਰ

ਲਹਿੰਦੇ ਪੰਜਾਬ ਦਾ ਫੈਸਲਾਬਾਦ (ਪਹਿਲਾ ਨਾਂ ਲਾਇਲਪੁਰ) ਚੜ੍ਹਦੇ ਪੰਜਾਬ ਦੇ ਲੁਧਿਆਣੇ ਤੋਂ ਸਿਰਫ ਤਿੰਨ ਸੌ ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਲੁਧਿਆਣੇ ਦੇ ਕੱਪੜਾ ਕਾਰਖਾਨਿਆਂ ਵਿੱਚ ਹੁੰਦੀ ਪੈਦਾਵਾਰ ਦੀ ਸਭ ਤੋਂ ਵੱਡੀ ਮੰਡੀ ਹੈ, ਦਾ ਸੰਪਰਕ ਟੁੱਟ ਗਿਆ ਹੈ। 

ਨਾ.ਸੋ.ਕਾ. ਨਾਲ ‘ਰਾਜਹੀਣ’ ਲੋਕਾਂ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਵੇਗਾ

ਨਾ.ਸੋ.ਕਾ. ਬਾਰੇ ਯੂਰਪੀ ਪਾਰਲੀਮੈਂਟ ਵਿੱਚ ਪਾਏ ਗਏ 6 ਮਤਿਆਂ ਵਿਚ ਕੌਮਾਂਤਰੀ ਕਾਨੂੰਨਾਂ ਅਤੇ ਦਸਤਾਵੇਜ਼ਾਂ ਦਾ ਭਰਪੂਰ ਹਵਾਲਾ

« Previous PageNext Page »