June 2018 Archive

ਕੁੜੀ ਨੂੰ ਨਸ਼ੇ ਦੇ ਚਿੱਕੜ ਵਿਚ ਸੁੱਟਣ ਵਾਲੇ ਪੰਜਾਬ ਪੁਲਿਸ ਦੇ ਡੀ.ਐਸ.ਪੀ ਨੂੰ ਮੁਅੱਤਲ ਕੀਤਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲੀਸ ਨੇ ਲੁਧਿਆਣਾ ਦੀ ਇੱਕ ਕੁੜੀ ਨੂੰ ਨਸ਼ਿਆਂ ਵਿੱਚ ਧੱਕਣ ...

ਪੰਜਾਬ ਵਿਚ ਨਵੇਂ ਨਸ਼ੇ “ਕੱਟ” ਦੀ ਦਸਤਕ; ਐਸਟੀਐਫ ਨੇ ਬੀਤੇ ਦਿਨਾਂ ਦੌਰਾਨ ਹੋਈਆਂ ਮੌਤਾਂ ਦਾ ਦੱਸਿਆ ਮੁੱਖ ਕਾਰਨ

ਅੰਮ੍ਰਿਤਸਰ: ਪੰਜਾਬ ਵਿਚ ਹੈਰੋਈਨ ਦੀ ਆਮਦ ਨੂੰ ਰੋਕਣ ਵਿਚ ਨਾਕਾਮਯਾਬ ਰਹੀ ਸਪੈਸ਼ਲ ਟਾਸਕ ਫੋਰਸ ਅਤੇ ਪੁਲਿਸ ਸਾਹਮਣੇ ਹੁਣ ਨਵੀਂ ਚੁਣੌਤੀ ਆ ਖੜੀ ਹੋਈ ਹੈ। ਪੰਜਾਬ ...

ਭਾਰਤ ਦੇ ਕਬਜੇ ਹੇਠਲੇ ਪੰਜਾਬ ਵਿਚ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਬਾਰੇ ਸਿੱਖ ਲਿਬਰੇਸ਼ਨ ਫਰੰਟ ਨੇ ਜਾਰੀ ਕੀਤਾ ਲੇਖਾ (ਰਿਪੋਰਟ)

ਕੈਨੇਡਾ ਦੇ ਸ਼ਹਿਰ ਏਡਮੋਨਟੋਨ ਵਿਚ ਸਿੱਖ ਲਿਬਰੇਸ਼ਨ ਫਰੰਟ ਦੇ ਸੇਵਾਦਾਰਾਂ ਦੇ 23 ਜੂਨ, 2018 ਨੂੰ ਹੋਈ ਇਕੱਤਰਤਾ ਵਿਚ ਭਾਰਤ ਦੇ ਕਬਜੇ ਹੇਠਲੇ ਪੰਜਾਬ ਵਿਚ ਸਿੱਖਾਂ 'ਤੇ ਹੋ ਰਹੇ ਜ਼ੁਲਮਾਂ ਬਾਰੇ ਵਿਸ਼ੇ 'ਤੇ ਲੇਖਾ (ਰਿਪੋਰਟ) ਜਾਰੀ ਕੀਤਾ ਗਿਆ।

ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੀ ਜਨਾਨੀ ਨੂੰ ਪੁਲਿਸ ਹਵਾਲੇ ਕੀਤਾ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸੂਬੇ ਵਿੱਚ ਵਾਪਰ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਨਿਤ ਦਿਨ ਨਵਾਂ ਨਸੀਹਤ ਨਾਮਾ ਜਾਰੀ ਕਰਨ ...

ਨਸ਼ਿਆਂ ਦਾ ਕਹਿਰ: ਖਾਲੜਾ ਮਿਸ਼ਨ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਂ ਖੁੱਲੀ ਚਿੱਠੀ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਸਹਿਯੋਗੀਆਂ ਵੱਲੋਂ ਨਸ਼ਿਆਂ ਬਾਰੇ ਲਿਖੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਖੁੱਲੀ ਚਿੱਠੀ ਲਿਖੀ ਗਈ ਹੈ ਜਿਸ ਦੀ ਨਕਲ ਜਥੇਬੰਦੀ ਵੱਲੋਂ ਸਿੱਖ ਸਿਆਸਤ ਨੂੰ ਵੀ ਭੇਜੀ ਗਈ ਹੈ।

ਭਾਰਤ ਵਿਚ 2017-18 ਦਰਮਿਆਨ ਪ੍ਰਤੀ ਦਿਨ ਔਸਤਨ ਪੰਜ ਵਿਅਕਤੀਆਂ ਦੀ ਹਿਰਾਸਤ ਵਿਚ ਮੌਤ ਹੋਈ

ਨਵੀਂ ਦਿੱਲੀ: ਅੱਜ 26 ਜੂਨ ਨੂੰ ਤਸ਼ੱਦਦ ਦੇ ਸ਼ਿਕਾਰ ਪੀੜਤਾਂ ਦੇ ਸਮਰਥਨ ਵਿਚ ਅੰਤਰਰਾਸ਼ਟਰੀ ਦਿਹਾੜੇ ‘ਤੇ ਜਾਰੀ ਕੀਤੇ ਗਏ “ਟੋਰਚਰ ਅਪਡੇਟ ਇੰਡੀਆ” ਮੁਤਾਬਿਕ 1 ਅਪ੍ਰੈਲ ...

ਵਿਸ਼ਵ ਭਰ ਦੇ ਮਾਹਿਰਾਂ ਦੇ ਸਰਵੇਖਣ ਵਿਚ ਭਾਰਤ ਨੂੰ ਔਰਤਾਂ ਲਈ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਐਲਾਨਿਆ ਗਿਆ

ਚੰਡੀਗੜ੍ਹ: ਵਿਸ਼ਵ ਭਰ ਦੇ ਮਾਹਿਰਾਂ ਦੀ ਚੋਣ ਦੇ ਅਧਾਰ ‘ਤੇ ਕੱਢੇ ਗਏ ਨਤੀਜਿਆਂ ਮੁਤਾਬਿਕ ਭਾਰਤ ਔਰਤਾਂ ਦੇ ਰਹਿਣ ਲਈ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ...

ਸ਼੍ਰੋਮਣੀ ਕਮੇਟੀ ਪ੍ਰਧਾਨ ਲੋਂਗੋਵਾਲ ਨੇ ਬਰਗਾੜੀ ਮੋਰਚੇ ਨੂੰ ਦੱਸਿਆ ਰਾਜਨੀਤਕ ਸਟੰਟ

ਬਠਿੰਡਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਬਰਗਾੜੀ ਵਿਖੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਚੱਲ ਰਹੇ ਮੋਰਚੇ ਨੂੰ ਰਾਜਨੀਤਕ ...

ਕਨੇਡਾ ਵਿਚ ‘ਪੰਜਾਬੀ ਨੌਜਵਾਨਾਂ’ ਵਲੋਂ ਹਿੰਸਾ ਤੇ ਇਸ ਦੇ ਪ੍ਰਤੀਕਰਮ ਦੀ ਪੜਚੋਲ

ਜਸਪ੍ਰੀਤ ਸਿੰਘ ਬੜੀ ਵੇਰ ਘਟਨਾਵਾਂ ਦੀ ਉਡਾਈ ਗਰਦ ਸਾਨੂੰ ਉਸਦੇ ਕਾਰਨਾਂ ਤੱਕ ਨਹੀਂ ਪਹੁੰਚਣ ਦਿੰਦੀ। ਅਸੀਂ ਜੜ੍ਹ ਤੱਕ ਪਹੁੰਚਣ ਦੀ ਬਜਾਏ ਘਟਨਾ ਉੱਤੇ ਹੀ ਐਨਾ ...

ਦਲਿਤ ਹੱਕਾਂ ਲਈ ਕੰਮ ਕਰਦੇ ਕਾਰਕੁੰਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਐਮਨੈਸਟੀ ਅਤੇ ਹਿਊਮਨ ਰਾਈਟਸ ਵਾਚ ਵਲੋਂ ਵਿਰੋਧ

ਚੰਡੀਗੜ੍ਹ: ਮਨੁੱਖਤਾ ਤੇ ਦਲਿਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਅਤੇ ਹਿਊਮਨ ਰਾਈਟਸ ਵਾਚ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੋਈ ...

« Previous PageNext Page »