May 2018 Archive

ਘੱਟਗਿਣਤੀ ਕੌਮਾਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ: ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ: ਕਰਨਾਟਕਾ ਵਿਚ ਹਿੰਦੂ ਭੀੜ ਵਲੋਂ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਦੀ ਘਟਨਾ ‘ਤੇ ਸਖਤ ਪ੍ਰਤੀਕਰਮ ਦਿੰਦਿਆਂ ਸ੍ਰੋਮਣੀ ਕਮੇਟੀ ਵਲੋਂ ਨਿਯੁਕਤ ...

ਤੇਲ ਕੀਮਤਾਂ ਦੀਆਂ ਲਾਟਾਂ, ਸਰਕਾਰ ਅਤੇ ਅਵਾਮ (ਲੇਖਕ: ਡਾ. ਗਿਆਨ ਸਿੰਘ)

ਪਿਛਲੇ ਕਾਫ਼ੀ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਕੇ ਬੇਲਗਾਮ ਮੰਡੀ (ਤੇਲ ਕੰਪਨੀਆਂ) ਦੇ ਹਵਾਲੇ ਕਰਨ ਦੇ ਨਤੀਜੇ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਆਇਆ ਹੈ।

ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਹੈ: ਖਾਲੜਾ ਮਿਸ਼ਨ ਤੇ ਸਹਿਯੋਗੀ

ਅੰਮ੍ਰਿਤਸਰ: ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਬਕਾ ਮੁੱਖ ...

ਕਰਨਾਟਕਾ ਵਿਚ ਸਿੱਖ ਨੌਜਵਾਨ ਦੀ ਭੀੜ ਵਲੋਂ ਕੁੱਟਮਾਰ; ਕਕਾਰਾਂ ਦੀ ਕੀਤੀ ਬੇਅਦਬੀ, ਜ਼ਬਰਨ ਕੇਸ ਕਤਲ ਕੀਤੇ

ਅੰਮ੍ਰਿਤਸਰ: ਭਾਰਤ ਵਿਚ ਘੱਟਗਿਣਤੀਆਂ ਪ੍ਰਤੀ ਵਧ ਰਹੀ ਨਫਰਤ ਦੀ ਇਕ ਉਦਾਹਰਣ ਕਰਨਾਟਕਾ ਵਿਚ ਸਾਹਮਣੇ ਆਈ ਜਦੋਂ ਭੀੜ ਨੇ ਇਕ ਸਿੱਖ ਵਿਅਕਤੀ ‘ਤੇ ਹਮਲਾ ਕੀਤਾ। ਹਮਲੇ ...

ਸ਼੍ਰੋਮਣੀ ਕਮੇਟੀ ਗੁ: ਦਰਬਾਰ ਸਾਹਿਬ (ਡੇਰਾ ਬਾਬਾ ਨਾਨਕ) ਦੀ ਵਿਰਾਸਤੀ ਧਰੋਹਰ ਨੂੰ ਮਿਟਾਉਣ ਬਾਰੇ ਮੁੜ ਵਿਚਾਰ ਕਰੇ

ਸ਼੍ਰੋਮਣੀ ਕਮੇਟੀ ਦੇ ਇਕ ਮਤੇ ਵਿਚ ਇਹ ਗਲ ਵੀ ਆਖੀ ਗਈ ਹੈ ਕਿ ਇਹ ਇਮਾਰਤ ਪੁਰਾਤਨ ਨਹੀਂ ਹੈ ਕਿਉਂਕਿ ਇਸ ਦੀ ਉਸਾਰੀ 1973 ਦੌਰਾਨ ਕਰਾਈ ਗਈ ਹੈ। ਸਿਰਫ਼ ਥੜ੍ਹਾ ਸਾਹਿਬ ਹੀ ਪੁਰਾਤਨ ਹੈ। ਇਸ ਨੂੰ ਖਸਤਾ ਕਹਿਣ ਪਿੱਛੇ ਦਾ ਤਰਕ ਇਹ ਦਿਤਾ ਹੈ ਕਿ ਬਰਸਾਤਾਂ ਦੇ ਮੌਸਮ 'ਚ ਇਮਾਰਤ ਦੀ ਛੱਤ ਵਿਚੋਂ ਪਾਣੀ ਚੋਂਦਾ ਰਹਿੰਦਾ ਹੈ।

ਰਾਣਾ ਗੁਰਜੀਤ ਦੀ ਖੰਡ ਮਿੱਲ ਵਲੋਂ ਪ੍ਰਦੂਸ਼ਿਤ ਕੀਤੇ ਜਾ ਰਹੇ ਪਾਣੀ ਮਾਮਲੇ ਵਿਚ ਕੈਪਟਨ ਤੇ ਖਹਿਰਾ ਆਹਮੋ ਸਾਹਮਣੇ

ਅੰਮ੍ਰਿਤਸਰ: ਬੀਤੇ ਦਿਨੀਂ ਬਿਆਸ ਦਰਿਆ ਵਿਚ ਚੱਢਾ ਖੰਡ ਮਿਲ ਦਾ ਸੀਰਾ ਮਿਲਣ ਤੋਂ ਬਾਅਦ ਸਾਹਮਣੇ ਆਏ ਪਾਣੀ ਪ੍ਰਦੂਸ਼ਣ ਮਸਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ...

‘ਸਰਬੱਤ ਖਾਲਸਾ 2015’ ਇਕੱਠ ਦੇ ਪ੍ਰਬੰਧਕਾਂ ਖਿਲਾਫ ਦਰਜ ਦੇਸ਼ਧ੍ਰੋਹ ਦੇ ਕੇਸ ਦੀ ਐਫ.ਆਈ.ਆਰ ਰੱਦ ਕੀਤੀ

ਅੰਮ੍ਰਿਤਸਰ: ਦੇਸ਼-ਧ੍ਰੋਹ ਦੇ ਕੇਸ ਦੀ ਵਿਰੋਧੀ ਰਾਜਨੀਤਕ ਵਿਚਾਰਾਂ ਨੂੰ ਦਬਾਉਣ ਲਈ ਕੀਤੀ ਜਾਂਦੀ ਗਲਤ ਵਰਤੋਂ ਨੂੰ ਅਸਿੱਧੇ ਢੰਗ ਨਾਲ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ...

ਬਿਆਸ ਦਰਿਆ ਪ੍ਰਦੂਸ਼ਣ ਖਿਲਾਫ ਬੋਲਣ ‘ਤੇ ਗ੍ਰਿਫਤਾਰ ਕੀਤੇ ਬਾਬਾ ਮਹਿਰਾਜ ਅਤੇ ਲੱਖਾ ਸਿਧਾਣਾ ਨੂੰ 6 ਜੂਨ ਤਕ ਜੇਲ੍ਹ ਭੇਜਿਆ

ਬਠਿੰਡਾ: ਪੰਜਾਬ ਦੀਆਂ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਖਿਲਾਫ ਪ੍ਰਦਰਸ਼ਨ ਕਰਨ ਲਈ ਸ਼ਾਹਕੋਟ ਜਾਣ ਮੌਕੇ ਗ੍ਰਿਫਤਾਰ ਕੀਤੇ ਗਏ ਦਲ ਖਾਲਸਾ ਦੇ ਮੀਤ ਪ੍ਰਧਾਨ ਹਰਦੀਪ ...

ਪੰਜਾਬ ਪੁਲਿਸ ਅਤੇ ਭਾਰਤੀ ਜਾਂਚ ਅਜੈਂਸੀਆਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀਆਂ ਹਨ: ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ: ਭਾਰਤੀ ਸੁਰੱਖਿਆ ਅਜੈਂਸੀਆਂ ਅਤੇ ਪੰਜਾਬ ਪੁਲਿਸ ਵਲੋਂ ਬੀਤੇ ਸਮੇਂ ਦੌਰਾਨ ਵੱਖ-ਵੱਖ ਕੇਸ ਪਾ ਕੇ ਗ੍ਰਿਫਤਾਰ ਕੀਤੇ ਗਏ ਅਤੇ ਨਾਮਜ਼ਦ ਕੀਤੇ ਗਏ ਸਿੱਖ ਨੌਜਵਾਨਾਂ ਦੇ ...

ਦਰਿਆ ਪਲੀਤ ਕਰਦੀਆਂ ਫੈਕਟਰੀਆਂ ਦੀ ਸ਼ਨਾਖ਼ਤ ਔਖੀ ਨਹੀਂ (ਖ਼ਾਸ ਰਿਪੋਰਟ)

ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਦਰਿਆਵਾਂ ਅਤੇ ਡਰੇਨਾਂ ਨੂੰ ਪਲੀਤ ਕਰਨ ਵਾਲੀਆਂ ਫੈਕਟਰੀਆਂ ਦੀ ਸ਼ਨਾਖ਼ਤ ਪੰਜਾਬ ਸਰਕਾਰ ਆਪਣੇ ਦਫ਼ਤਰ ਵਿੱਚੋਂ ਹੀ ਬੈਠੀ ਬਿਠਾਈ ਕਰ ਸਕਦੀ ...

« Previous PageNext Page »