April 2010 Archive

ਸਲਾਬਤਪੁਰੇ ਨੂੰ ਚੱਲਿਅ 58ਵਾਂ ਬੀਬੀਆਂ ਦਾ ਜਥਾ ਗ੍ਰਿਫ਼ਤਾਰ

ਤਲਵੰਡੀ ਸਾਬੋ, 25 ਅਪ੍ਰੈਲ, 2010 (ਬਿਊਰੋ) : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਖਿਲਾਫ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਅਤੇ ਪੰਜਾਬ ਵਿਚਲੀਆਂ ਡੇਰੇ ਦੀਆਂ ਸਾਖਾਵਾਂ ਨੂੰ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵਲੋਂ ਸ਼ਹੀਦੀ ਜਥੇ ਭੇਜਣ ਦੀ ਚਲ ਰਹੀ ਲੜੀ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਡੇਰਾ ਸਲਾਬਤਪੁਰਾ ਵੱਲ ਅੱਜ ਗਿਆਰਾਂ ਬੀਬੀਆਂ ਦੇ ਚੱਲੇ 58ਵੇਂ ਜਥੇ ਨੂੰ ਤਲਵੰਡੀ ਸਾਬੋ ਪੁਲਿਸ ਨੇ ਸਥਾਨਕ ਥਾਣਾ ਚੌਂਕ ’ਚੋਂ

ਇੰਜੀਨਅਰਿੰਗ ਕਾਲਜਾਂ ਦੀਆਂ ਫੀਸਾਂ ਤੇ ਬਿਜਲੀ ਦਰਾਂ ਵਧਾਉਣੀਆਂ ਸਰਕਾਰ ਦਾ ਲੋਕ ਵਿਰੋਧੀ ਕਦਮ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ () : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਇੰਜੀਨੀਅਰਿੰਗ ਤੇ ਬਹੁਤਕਨੀਕੀ ਕਾਲਜਾਂ ਦੀਆਂ ਫ਼ੀਸਾਂ ਅਤੇ ਬਿਜਲੀ ਦੀਆਂ ਵਧਾਈਆਂ ਕੀਮਤਾਂ ਦੀ ਸਖ਼ਤ ਨਿਖੇਧੀ ਕੀਤੀ ਹੈ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਗ਼ਰੀਬ ਤੇ ਪਛੜੇ ਵਰਗਾਂ ਨਾਲ ਸਬੰਧਿਤ ਬੱਚੇ ਪੜ੍ਹ ਕੇ ਅੱਗੇ ਆ ਸਕਣ। ੳਕਤ ਆਗੂਆਂ ਨੇ ਕਿਹਾ

ਮੱਕੜ ਨੇ ਭ੍ਰਿਸ਼ਟਚਾਰ ਦੇ ਦੋਸ਼ ਨਾਕਾਰ ਕੇ ਉਲਟ ਝੀਂਡਾ ਵਿਰੁੱਧ ਭੜਾਸ ਕੱਢੀ

ਫਤਿਹਗੜ੍ਹ ਸਾਹਿਬ, 24 ਅਪ੍ਰੈਲ (ਗੁਰਪ੍ਰੀਤ ਮਹਿਕ) : ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਮੰਦਿਰ ਸਾਹਿਬ ...

ਉੱਜਲ ਦੁਸਾਂਝ ਨੇ ਸਿੱਖਾ ਵਿਰੁੱਧ ਫਿਰ ਜ਼ਹਿਰ ਉਗਲੀ; ਕਥਿਤ ਧਮਕੀਆਂ ਦਾ ਹਵਾਲਾ ਦੇ ਕੇ ਜ਼ਿੰਦਾ ਸ਼ਹੀਦ ਬਣਨ ਦੀ ਕੋਸ਼ਿਸ਼

ਵੈਨਕੂਵਰ, (24 ਅਪ੍ਰੈਲ, , 2010)- ਵਿਸਾਖੀ ਨਗਰ ਕੀਰਤਨ ਦੌਰਾਨ ਸ਼ਹੀਦ ਸਿੱਖ ਖਾੜਕੂਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਸਬੰਧੀ, ਵੈਨਕੂਵਰ ਸਾਊਥ ਤੋਂ ਐਮ. ਪੀ. ਉੱਜਲ ਦੁਸਾਂਝ ਵੱਲੋਂ ਕੀਤੀ ਆਲੋਚਨਾ ਅਤੇ ਕੈਨੇਡਾ ’ਚ ‘ਸਿੱਖ ਅੱਤਵਾਦ’ ਦੇ ਸਿਰ ਚੁੱਕਣ ਦੇ ਬਿਆਨਾਂ ਮਗਰੋਂ ਤਿੱਖਾ ਪ੍ਰਤੀਕਰਮ ਸ਼ੁਰੂ ਹੋ ਗਿਆ ਹੈ।ਦੁਸਾਂਝ

ਬਿਜਲੀ ਦੀ ਸਬਸਿਡੀ ਸਰਕਾਰ ਨੇ ਕਰਜ਼ੇ ਦੇ ਖਾਤੇ ਪਾਈ

ਜਲੰਧਰ, (24 ਅਪ੍ਰੈਲ, , 2010)- ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਰਹਿੰਦੀ 1100 ਕਰੋੜ ਰੁਪਏ ਦੀ ਸਬਸਿਡੀ ਕਰਜ਼ੇ ਵਿਚ ਐਡਜਸਟ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਕਾਰਪੋਰੇਸ਼ਨ ਨੇ ਪੰਜਾਬ ਸਰਕਾਰ ਤੋਂ ਮੁਫ਼ਤ ਬਿਜਲੀ ਦੀ ਦਿੱਤੀ ਜਾ ਰਹੀ ਸਹੂਲਤ ਦੀ 1100 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ

ਆਸਾ ਰਾਮ ਤੇ ਹੋਰਾਂ ਨੂੰ ਸੰਮਨ ਜਾਰੀ

ਪਟਨਾ, (24 ਅਪ੍ਰੈਲ, , 2010)-ਆਸਾ ਰਾਮ ਸਮੇਤ ਦੋ ਹੋਰਨਾਂ ਖ਼ਿਲਾਫ਼ ਅੱਜ ਪਟਨਾ ਦੀ ਇਕ ਅਦਾਲਤ ਨੇ ਬਿਹਾਰ ਰਾਜ ਧਾਰਮਿਕ ਨਿਆਸ ਪ੍ਰੀਸ਼ਦ ਦੇ ਪ੍ਰਸ਼ਾਸਕ ਅਚਾਰੀਆ ਕਿਸ਼ੋਰ ਕੁਨਾਲ ਵੱਲੋਂ ਦਾਇਰ ਮਾਨਹਾਨੀ ਦੇ ਇਕ ਮਾਮਲੇ ’ਚ

ਪਟਿਆਲਾ ਪੁਲਿਸ ਵੱਲੋਂ ਦੋ ਖਾੜਕੂ 40 ਲੱਖ ਰੁਪਏ ਦੀ ਹਵਾਲਾ ਰਕਮ ਸਮੇਤ ਕਾਬੂ ਕਰਨ ਦਾ ਦਾਅਵਾ

ਨਾਭਾ, (24 ਅਪ੍ਰੈਲ, 2010)-ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਨਾਭਾ ਪੁਲਿਸ ਅਤੇ ਕਾਊਂਟਰ ਇੰਟੈਂਲੀਜੈਂਸ ਦੀ ਮਦਦ ਨਾਲ ਦੋ ਖਾੜਕੂਆਂ ਤੋਂ 40 ਲੱਖ ਰੁਪਏ ਦੇ ਕਰੰਸੀ ਨੋਟ ਬਰਾਮਦ ਕਰਨ ਦਾ ਅੱਜ ਸਥਾਨਕ ਰੈਸਟ ਹਾਊਸ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਖੱਟੜਾ ਨੇ ਦੱਸਿਆ ਕਿ ਬੀਤੀ ਰਾਤ

ਸ਼੍ਰੋਮਣੀ ਅਕਾਲੀ ਦਲ ਯੂ.ਕੇ. ਵਲੋਂ ਮੱਕੜ ਤੇ ਧੁੰਮਾ ਵਿਰੁਧ ਮੁਕੱਦਮਾ ਠੋਕਣ ਦੀ ਤਿਆਰੀ

ਬਠਿੰਡਾ, 24 ਅਪ੍ਰੈਲ (ਪੀ.ਐਨ. ਐਨ.) : ਸ਼੍ਰੋਮਣੀ ਅਕਾਲੀ ਦਲ ਯੂ.ਕੇ. ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਿਰੁਧ ‘ਸਿੱਖ ਇਤਿਹਾਸ’ ਨਾਮ ਦੀ ਹਿੰਦੀ ਦੀ ਗੁਰ ਇਤਿਹਾਸ ਤੇ ਸਿੱਖ ਫ਼ਲਸਫ਼ੇ ਨੂੰ ਵਿਗਾੜਣ ਵਾਲੀ ਗੁਰੂ ਨਿੰਦਕ ਪੁਸਤਕ ਅਤੇ ਧੁੰਮਾ ਦੀ ਟਕਸਾਲ ਵਲੋਂ ਪ੍ਰਕਾਸ਼ਤ ‘ਗੁਰਬਾਣੀ ਪਾਠ ਦਰਸ਼ਨ’ ਨੂੰ ਆਧਾਰ ਬਣਾ ਕੇ ਮੁਕੱਦਮਾ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾ ਦਾ ਦਅਵਾ ਹੇ ਕਿ ਇਹ ਦੋਵੇਂ ਪੁਸਤਕਾਂ ਸਿੱਖ ਭਾਵਨਾਵਾਂ ਨੂੰ

ਬਾਦਲ ਦੀ ਕਾਂਗਰਸ ਨਾਲ ਮਿਲੀਭੁਗਤ – ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, (21 ਅਪ੍ਰੈਲ, 2010): ਰਾਜਸੀ ਤੇ ਵਿਚਾਰਧਾਰਿਕ ਵਿਰੋਧੀਆਂ ’ਤੇ ਕਾਂਗਰਸੀ ਹੋਣ ਦੇ ਦੋਸ਼ ਲਗਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਖ਼ੁਦ ਕਾਂਗਰਸ ਨਾਲ ਮਿਲੇ ਹੋਏ ਹਨ ਤੇ ਸਮੇਂ-ਸਮੇਂ ’ਤੇ ਉਨ੍ਹਾਂ ਨੇ ਅਪਣੇ ਨਿੱਜ਼ੀ ਤੇ ਸਿਆਸੀ ਮਨੋਰਥਾਂ ਲਈ ਕਾਂਗਰਸ ਤੋਂ ਮੱਦਦ ਲੈ ਕੇ ਖ਼ਾਲਸਾ ਪੰਥ ਨਾਲ ਧ੍ਰੋਹ ਕਮਾਇਆ ਹੈ।

ਸੰਘਰਸ਼ਸੀਲ ਸਿੱਖਾਂ ਦੀ ਮੁਖਬਰੀ ਨਾਲ ਪ੍ਰਧਾਨ ਮੰਤਰੀ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ-ਡੱਲੇਵਾਲ

ਲੰਡਨ (19 ਅਪ੍ਰੈਲ, 2010): ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵਲੋਂ ਕੈਨੇਡਾ ਸਰਕਾਰ ਕੋਲ ਸੰਘਰਸ਼ ਦੇ ਹਿਮਾਇਤੀ ਸਿੱਖਾਂ ਦੀ ਸਿ਼ਕਾਇਤ ਕਰਨ ਨਾਲ ਉਸ ਦਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਹੋ ਗਿਆ ਹੈ।

« Previous PageNext Page »