ਲੁਧਿਆਣਾ/ ਜਲੰਧਰ: ਪੰਜਾਬ ਪੁਲਿਸ ਵੱਲੋਂ ਬੀਤੇ ਦਿਨ ਇਕ ਸਿੱਖ ਨੌਜਵਾਨ, ਜੋ ਕਿ ਬਰਤਾਨੀਆ ਦਾ ਨਾਗਰਿਕ ਹੈ, ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ। ਅੱਜ ਪੁਲਿਸ ਨੇ ਉਸ ਨੂੰ ਬਾਘਾਪੁਰਾਣਾ ਵਿਖੇ ਡਿਊਟੀ ਮੈਜਿਸਟ੍ਰੇਟ ਦੇ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ।
ਸਿੱਖ ਸਿਆਸਤ ਨੂੰ ਸੰਬੰਧਤ ਵਿਅਤੀਆਂ ਵੱਲੋਂ ਨਿੱਜੀ ਜਾਣਕਾਰੀ ਦੀ ਰਾਖੀ ਦੀ ਬੇਨਤੀ ਮਿਲਣ ‘ਤੇ ਇਸ ਕੇਸ ਦੇ ਵੇਰਵੇ, ਜੋ ਕਿ ਪਹਿਲਾਂ ਸਾਂਝੇ ਕੀਤੇ ਗਏ ਸਨ, ਹਟਾ ਦਿੱਤੇ ਗਏ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Visiting UK Citizen Arrested from Jalandhar by Baghapurana Police; Police Remand for 5 Days …