Site icon Sikh Siyasat News

ਲੁਧਿਆਣਾ ਕਾਂਡ ਦੀਆਂ ਤਸਵੀਰਾਂ

ਜਦੋਂ ਵੀ ਪੰਜਾਬ ਅੰਦਰ ਅਖੌਤੀ ‘ਕਾਲੀ ਦਲ ਦੀ ਸਰਕਾਰ ਆਈ ਹੈ ਸਿੱਖ ਵਿਰੋਧੀ ਡੇਰੇ ਵਧੇਰੇ ਪ੍ਰਫੁੱਲਤ ਹੋਏ ਹਨ। ਇਹ ਵੀਡੀਓ ਬਾਦਲ ਦੇ ਕਾਲੇ ਰਾਜ ਦਾ ਪਾਜ ਉਘੇੜਦੇ ਲੁਧਿਆਣਾ ਕਾਂਡ ਦੀਆਂ ਤਸਵੀਰਾਂ ਤੋਂ ਤਿਆਰ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version