Site icon Sikh Siyasat News

ਹਰੀ ਕ੍ਰਾਂਤੀ ਆਉਣ ਤੋਂ ਬਾਅਦ ਪੰਜਾਬ ਦੀ ਖੇਤੀ ਵਿਚ ਆਏ ਦੋ ਵੱਡੇ ਬਦਲਾਅ

ਸ਼ੰਭੂ ਮੋਰਚੇ ਵੱਲੋਂ ਚਲਾਈ ਜਾ ਰਹੀ “ਵਾਰਿਸ ਪੰਜਾਬ ਦੇ” ਮੁਹਿੰਮ ਤਹਿਤ ਲੰਘੀ 19 ਨਵੰਬਰ 2020 ਨੂੰ ਟੀਚਰਜ਼ ਹੋਮ, ਬਠਿੰਡਾ ਵਿਖੇ ਪੰਜਾਬ ਕੇਂਦ੍ਰਿਤ ਖੇਤੀਬਾੜੀ ਮਾਡਲ ਉੱਤੇ ਇੱਕ ਵਿਚਾਰ-ਚਰਚਾ ਕਰਵਾਈ ਗਈ। ਇਸ ਵਿਚਾਰ-ਚਰਚਾ ਦੌਰਾਨ ਕੁਦਰਤੀ ਖੇਤੀ ਦੇ ਮਾਹਿਰ ਅਤੇ ਕਿਸਾਨ ਸ. ਕਮਲਜੀਤ ਸਿੰਘ ਹੇਅਰ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਇੱਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version