Tag Archive "rabha-tribe-in-assam"

ਅਸਾਮ ਦਾ ਰਾਭਾ ਕਬੀਲਾ ਆਪਣੀ ਹੋਂਦ ਅਤੇ ਪਛਾਣ ਲਈ ਜੱਦੋ-ਜਹਿਦ ਕਰ ਰਿਹਾ ਹੈ

ਇਸੇ ਦੌਰਾਨ ਅਸਾਮ ਦੀ ਬੀਜੇਪੀ ਸਰਕਾਰ ਦੀ ਰਾਂਭਾ ਖੇਤਰ ਨੂੰ ਗੁਹਾਟੀ ਮਹਾਨਗਰ ਖੇਤਰ ਵਿਚ ਸ਼ਾਮਲ ਕਰਨ ਦੀ ਗੁਪਤ ਚਾਲ ਸਾਢੇ ਤਿੰਨ ਸੌਂ ਕਬੀਲਾਈ ਪਿੰਡਾਂ ਦੀ ਹੋਂਦ ਨੂੰ ਖਤਰੇ ਵਿਚ ਪਾ ਦੇਵੇਗੀ। ਅਜੋਕੇ ਮਹੀਨਿਆਂ ਵਿਚ ਰਾਂਭਾ ਹਸੌਂਗ ਸੰਯੁਕਤ ਅੰਦੋਲਨ ਕਮੇਟੀ ਵਲੋਂ ਭਾਰੀ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲੇ ਹਨ ਇਹ ਕਮੇਟੀ 34 ਜਥੇਬੰਦੀਆਂ ਨੇ ਰਲ ਕੇ ਬਣਾਈ ਹੈ ਅਤੇ ਇਹ ਜਥੇਬੰਦੀਆਂ 18 ਇਲਾਕਾਈ ਭਾਈਚਾਰਿਆਂ ਦੀ ਨੁਮਾਇੰਦਗੀ ਕਰਦੀਆਂ ਹਨ।