ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਵੱਲੋਂ ੮ ਅਕਤੂਬਰ, 2022 ਨੂੰ ਸਮਾਗਮ ਕਰਵਾਇਆ ਗਿਆ. ਇਸ ਸਮਾਗਮ ਦੌਰਾਨ ਡਾ.ਸੇਵਕ ਸਿੰਘ ਵੱਲੋਂ ਗੁਰਮੁਖੀ ਵਿਦਿਆ ਦਾ ਇਤਿਹਾਸ ਅਤੇ ਮਹੱਤਵ ਵਿਸ਼ੇ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ।