ਆਉਣ ਵਾਲੀ ਹੌਲੀਵੁਡ ਮੂਵੀ 'ਦਾ ਬਲੈਕ ਪ੍ਰਿੰਸ' ਦੀ ਝਲਕ ਪੰਜਾਬੀ ਵਿਚ 7 ਜੂਨ, 2017 ਨੂੰ ਜਾਰੀ ਕਰ ਦਿੱਤੀ ਗਈ ਹੈ। ਮੂਵੀ 21 ਜੁਲਾਈ, 2017 ਨੂੰ ਜਾਰੀ ਕੀਤੀ ਜਾਏਗੀ। ਅੰਗ੍ਰੇਜ਼ੀ ਭਾਸ਼ਾ 'ਚ 'ਦਾ ਬਲੈਕ ਪ੍ਰਿੰਸ' 22 ਮਈ ਨੂੰ ਜਾਰੀ ਕਰ ਦਿੱਤੀ ਗਈ ਹੈ।
ਹਾਲੀਵੱਡ ਅਦਾਕਾਰ ਬੇਨ ਕਿੰਗਸਲੇ ਨੇ ਕਿਹਾ ਕਿ ਸਿਰ 'ਤੇ ਦਸਤਾਰ ਸਜਾ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।ਉਹ ਫਿਲਮ ਡਰਾਈਵਰੀ ਸਿੱਖਣਾਂ (ਲਰਨਿੰਗ ਟੂ ਡਰਾਈਵ) ਵਿੱਚ ਮਿੱਠ ਬੋਲੜੇ ਸਿੱਖ ਟੈਕਸੀ ਡਰਾਈਵਰ ਦੀ ਭੁਮਿਕਾ ਨਿਭਾ ਰਹੇ ਹਨ।
ਸਿੱਖ ਕੌਮ ਦੀ ਸ਼ਾਨ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਬਣਨ ਵਾਲੀ ਹਾਲੀਵੁੱਡ ਦੀ ਫਿਲਮ 'ਦਾ ਬਲੈਕ ਪਿ੍ੰਸ' ਦੀ ਸ਼ੂਟਿੰਗ ਇਨੀਂ ਦਿਨੀ ਲੰਡਨ ਵਿਚ ਸ਼ੁਰੂ ਹੋ ਗਈ ਹੈ।
ਸਿਡਨੀ ( 8 ਅਗਸਤ 2014): ਸਿੱਖ ਰਾਜ ਦੇ ਬੇਤਾਜ਼ ਬਾਦਸ਼ਾਹ ਮਹਾਂਰਾਜਾ ਰਣਜੀਤ ਸਿੰਘ ਦੇ ਸਪੁੱਤਰ ਅਤੇ ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਗ ‘ਤੇ ਹਾਲੀਵੁੱਡ ...