ਕਿਸੇ ਵੀ ਸਮਾਜ, ਰਾਜ, ਸੰਸਥਾ ਲਈ ‘ਅਗਵਾਈ’ ਤੇ ‘ਫੈਸਲਾ’ ਦੋ ਬੁਨਿਆਦੀ ਤੱਤ ਹਨ। ਇਹ ਅਹਿਮ ਹੈ ਕਿ ਅਗਵਾਈ ਕਿਵੇਂ ਉੱਭਰਦੀ ਹੈ ਤੇ ਫੈਸਲੇ ਕਿਵੇਂ ਲਏ ਜਾਂਦੇ ਹਨ। ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ “ਫੈਸਲੇ ਲੈਣ ਦਾ ਤਰੀਕਾ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ।