ਨਵੀਂ ਦਿੱਲੀ: ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਦੇ ਮੁੱਦੇ ‘ਤੇ ਬਣੀ ਫਿਲਮ ‘ਉੜਤਾ ਪੰਜਾਬ’ ਦੀ ਰਿਲੀਜ਼ ‘ਤੇ ਸਟੇਅ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਪਰ ਪਟੀਸ਼ਨਕਰਤਾ ਐਨ.ਜੀ.ਓ. ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅਪੀਲ ਕਰਨ ਨੂੰ ਕਿਹਾ ਗਿਆ ਹੈ। ਜਿੱਥੇ ਪਹਿਲਾਂ ਤੋਂ ਹੀ ਐਨ.ਜੀ.ਓ. ਦੀ ਪਟੀਸ਼ਨ ਵਿਚਾਰ ਅਧੀਨ ਹੈ।
ਸਬੰਧਤ ਖ਼ਬਰਾਂ: ਫਿਲਮ ‘ਉੜਤਾ ਪੰਜਾਬ’ ਉੱਤੇ ਕੈਂਚੀ ਚੱਲਣ ਦੇ ਆਸਾਰ; ਮਾਮਲਾ ਭਖਿਆ
ਦਲ ਖ਼ਾਲਸਾ ਨੇ ਫਿਲਮ ‘ਉਡਤਾ ਪੰਜਾਬ’ ‘ਤੇ ਰੋਕਾਂ ਨੂੰ ਸੈਂਸਰ ਬੋਰਡ ਦਾ ਪੱਖਪਾਤੀ ਰਵੱਈਆ ਕਰਾਰ ਦਿੱਤਾ
ਕਾਂਗਰਸ ਦੀ ਤਰ੍ਹਾਂ ਸਜੱਣ-ਟਾਇਟਲਰ ਨਾਲ ਮਿਲੇ ਹੋਏ ਹਨ ਮੋਦੀ ਅਤੇ ਬਾਦਲ: ਸੰਜੇ ਸਿੰਘ
ਸਰਕਾਰ ਅਤੇ ਸਿਆਸਤਦਾਨ ‘ਉੜਤਾ ਪੰਜਾਬ’ ਬਾਰੇ ਸ਼ੋਰ-ਸ਼ਰਾਬਾ ਨਾ ਕਰਨ: ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ
ਨਵੀ ਆ ਰਹੀ ਫਿਲਮ “ਉੱਡਤਾ ਪੰਜਾਬ” ‘ਤੇ ਪਾਬੰਦੀ ਲਾਉਣ ਖਿਲਾਫ ਪੰਜਾਬ ਸਰਕਾਰ ਨੂੰ ਚੇਤਾਵਨੀ
ਸੈਂਸਰ ਬੋਰਡ ਵਲੋਂ ‘ਉੱਡਦਾ ਪੰਜਾਬ’ ’ਤੇ ਪਾਬੰਦੀ ਲਾਉਣ ਪਿੱਛੇ ਅਕਾਲੀਆਂ ਦਾ ਹੱਥ: ਗੁਰਪ੍ਰੀਤ ਘੁੱਗੀ
ਫਿਲਮ ‘ਉਡਦਾ ਪੰਜਾਬ’ ’ਤੇ ਪਾਬੰਦੀ ਨਹੀਂ ਲੱਗੀ, ਨਿਰਮਾਤਾ ਅਨੁਰਾਗ ਕਸ਼ਯਪ ਦਾ ਦਾਅਵਾ
ਬੰਬੇ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੁਣ 17 ਜੂਨ ਨੂੰ ਰਿਲੀਜ਼ ਹੋਵੇਗੀ ਫਿਲਮ ‘ਉੜਤਾ ਪੰਜਾਬ’