29 ਅਪਰੈਲ 2025 ਨੂੰ ਦਲ ਖਾਲਸਾ ਵੱਲੋਂ ਸ੍ਰੀ ਅੰਮ੍ਰਿਤਸਰ ਸਥਿਤ ਭਾਈ ਗੁਰਦਾਸ ਹਾਲ ਵਿਖੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸ. ਅਜਮੇਰ ਸਿੰਘ ਵੱਲੋਂ 29 ਅਪਰੈਲ 1986 ਦੇ ਐਲਾਨਨਾਮੇ ਨੂੰ ਇਤਿਹਾਸਕ ਮਹੱਤਵ ਵਾਲਾ ਐਲਾਨਨਾਮਾ ਦੱਸਿਆ। ਇਹ ਵਖਿਆਨ ਅੱਜ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਜਰੂਰ ਸਾਂਝਾ ਕਰ ਦਿਓ ਜੀ।
29 ਅਪ੍ਰੈਲ ਦੇ ਐਲਾਨਨਾਮੇ ਦਾ ਇਤਿਹਾਸਕ ਮਹੱਤਵ ਸੀ: ਸ. ਅਜਮੇਰ ਸਿੰਘ ਦਾ ਦਲ ਖਾਲਸਾ ਵੱਲੋਂ ਕਰਵਾਏ ਸੈਮੀਨਾਰ ਵਿਚ ਵਖਿਆਨ

Speech of S. Ajmer Singh on 29 April Declaration in Amritsar
