ਚੋਣਵੀਆਂ ਵੀਡੀਓ

ਪੰਜਾਬ ਯੁਨੀਵਰਸਿਟੀ ਵਿਖੇ ਪੰਜਾਬੀ ਬੋਲੀ ਬਾਰੇ ਡਾ.ਸੇਵਕ ਸਿੰਘ ਜੀ ਦਾ ਵਖਿਆਨ

By ਸਿੱਖ ਸਿਆਸਤ ਬਿਊਰੋ

December 23, 2018

ਪੰਜਾਬ ਯੁਨੀਵਰਸਿਟੀ ਵਿਚਲੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵਲੋਂ ਪੰਜਾਬ ਬੋਲੀ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਾ. ਸੇਵਕ ਸਿੰਘ ਅਤੇ ਡਾ ਪਿਆਰੇ ਲਾਲ ਗਰਗ ਨੇ ਪੰਜਾਬੀ ਬੋਲੀ, ਪੰਜਾਬ ਵਿਚ ਪੰਜਾਬੀ ਬੋਲੀ ਦੀ ਹਾਲਤ ਅਤੇ ਬਦਲਾਅ ਬਾਰੇ ਵਿਚਾਰਾਂ ਦੀ ਸਾਂਝ ਪਾਈ।

ਡਾ.ਸੇਵਕ ਸਿੰਘ ਜੀ ਵਲੋਂ ਕੀਤੇ ਗਏ ਵਖਿਆਨ ਦੀ ਚਲਦੀ ਛਵੀ(ਵੀਡੀੳ) ਹੇਠਾ ਸਾਂਝੀ ਕੀਤੀ ਜਾ ਰਹੀ ਹੈ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: