ਅਜੋਕੇ ਕਾਨੂੰਨ, ਰਾਜ ਪ੍ਰਬੰਧ ਤੇ ਸਮਾਜ ਦੀ ਭਟਕਣ ਦੇ ਚੱਲਦਿਆਂ ਮਨ ਵੱਸ ਕਿਵੇਂ ਆਵੇ? ਇਸ ਵਿਸ਼ੇ ਬਾਰੇ ਡਾ. ਸੇਵਕ ਸਿੰਘ ਵੱਲੋਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ 17/8/2024 ਨੂੰ ਕੀਤਾ ਅਹਿਮ ਵਖਿਆਨ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।
ਅਜੋਕੇ ਕਾਨੂੰਨ, ਰਾਜ ਪ੍ਰਬੰਧ ਤੇ ਸਮਾਜ ਦੀ ਭਟਕਣ ਦੇ ਚੱਲਦਿਆਂ ਮਨ ਵੱਸ ਕਿਵੇਂ ਆਵੇ? ਡਾ. ਸੇਵਕ ਸਿੰਘ ਦਾ ਵਖਿਆਨ

