Site icon Sikh Siyasat News

ਸਵਾਲਾਂ ਜਵਾਬਾਂ ਦੀ ਕਦੇ ਨਾ ਮੁੱਕਣ ਵਾਲੀ ਜੰਗ ਤੇ ਸਿੱਖ: ਨਵੀਂ ਕਿਤਾਬ ਤੇ ਚਰਚਾ ਮੌਕੇ ਡਾ. ਸੇਵਕ ਸਿੰਘ ਦਾ ਵਖਿਆਨ

Speech of Dr. Sewak Singh at Chandigarh

Speech of Dr. Sewak Singh at Chandigarh

ਭਾਰਤ ਦੀ ਖੂਫੀਆ ਏਜੰਸੀ ਰਾਅ ਦੇ ਇਕ ਸਾਬਕਾ ਅਧਿਕਾਰ ਜੀ.ਬੀ.ਸਿੱਧੂ ਵੱਲੋਂ ਲਿਖੀ ਕਿਤਾਬ “ਖਾਲਿ+ਸ-ਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿ-ਸ+ਤਾਨ ਵਿਰੁਧ ਸਾਜਿਸ਼” ਉੱਤੇ ਇਕ ਵਿਚਾਰ ਚਰਚਾ ੬ ਜੁਲਾਈ ੨੦੨੫ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ ੨੮, ਚੰਡੀਗੜ੍ਹ ਵਿਖੇ ਕਰਵਾਈ ਗਈ। ਇਸ ਵਿਚਾਰ ਚਰਚਾ ਦੌਰਾਨ ਚਰਚਾ ਦਾ ਸਾਰ ਪੇਸ਼ ਕਰਨ ਮੌਕੇ ਸ਼ਬਦ ਜੰਗ ਕਿਤਾਬ ਦੇ ਲੇਖਕ ਡਾ. ਸੇਵਕ ਸਿੰਘ ਨੇ “ਸਵਾਲਾਂ-ਜਵਾਬਾਂ ਦੀ ਜੰਗ” ਦੇ ਵਿਸ਼ੇ ਬਾਰੇ ਗੱਲ ਕੀਤੀ। ਇਹ ਵਖਿਆਨ ਆਪ ਸੁਣ ਕੇ ਅਗਾਂਹ ਸਾਂਝਾ ਕਰ ਦਓ ਜੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version