ਦ੍ਰਿਸ਼ ਰਾਹੀਂ ਬੰਦੇ ਨੂੰ ਖੁਸ਼ ਕਰਨ ਦੀ ਰਾਜਨੀਤੀ ਸਿੱਖ ਸਿਆਸਤ ਬਿਊਰੋ 2 years ago ਲੰਘੀ 18 ਅਗਸਤ 2024 ਨੂੰ ਪਿੰਡ ਸਤੋਜ (ਸੰਗਰੂਰ) ਵਿਖੇ ਡਾ. ਸੇਵਕ ਸਿੰਘ ਦਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ. ਸੇਵਕ ਸਿੰਘ ਨੇ ਦਾ “ਦ੍ਰਿਸ਼ ਰਾਹੀਂ ਬੰਦੇ ਨੂੰ ਖੁਸ਼ ਕਰਨ ਦੀ ਰਾਜਨੀਤੀ” ਵਿਸ਼ੇ ਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:See more