ਵੀਡੀਓ

ਸਰਕਾਰਾਂ ਅਤੇ ਸਰਕਾਰੀ ਮੀਡੀਆ, ਕਿਵੇਂ ਲੋਕਾਂ ਦੇ ਸੋਚ ਨੂੰ ਬਦਲਦਾ ਹੈ: ਤਨਵੀਰ ਸਿੰਘ

By ਸਿੱਖ ਸਿਆਸਤ ਬਿਊਰੋ

October 21, 2024

ਮਿਤੀ 7 ਸਤੰਬਰ 2024 ਨੂੰ ਮਾਈ ਭਾਗੋ ਕਾਲਜ ਰੱਲਾ, ਜਿਲਾ ਮਾਨਸਾ ਵਿਖੇ ਡਾ: ਸੇਵਕ ਸਿੰਘ ਦੀ ਪੁਸਤਕ “ਸ਼ਬਦ ਜ਼ੰਗ” ‘ਤੇ ਪੈਨਲ ਚਰਚਾ ਕਰਵਾਈ ਗਈ। ਤਨਵੀਰ ਸਿੰਘ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਇਸ ਪੁਸਤਕ ਨੇ ਸਰਕਾਰਾਂ ਅਤੇ ਸਰਕਾਰੀ ਹੱਥਿਆਰ ਵਾਲੇ ਮੀਡੀਆ ਦੁਆਰਾ ਵਰਤੇ ਜਾਂਦੇ ਸ਼ਬਦਾਂ ਨੂੰ ਸਮਝਣ ਲਈ ਨਵਾਂ ਰੂਪ ਦਿੱਤਾ ਹੈ, ਜੋ ਲੋਕਾਂ ਦੀ ਸੋਚ ਦਾ ਪੈਮਾਨਾ ਬਦਲ ਦਿੰਦੇ ਹਨ।