ਮੈਲਬਰਨ,ਆਸਟ੍ਰੇਲੀਆ ਵਿਚਲੇ ਪੰਜਾਬੀ ਰੇਡੀੳ ਕੌਮੀ ਅਵਾਜ ਵਲੋਂ ਆਪਣੇ ਫੇਸਬੁੱਕ ਪ੍ਰਸ਼ੰਸਕੀ ਮੰਚ ਉੱਤੇ Sikh Research Institute ਦੇ ਬਾਨੀ ਸ. ਹਰਿੰਦਰ ਸਿੰਘ ਨਾਲ ਸਿੱਖ ਪੰਥ ਦੇ ਦਰਪੇਸ਼ ਮਸਲਿਆਂ ਬਾਰੇ ਖਾਸ ਗੱਲਬਾਤ ਜਨਤਕ ਕੀਤੀ ਗਈ ਹੈ ।
ਇਸ ਗੱਲਬਾਤ ਵਿੱਚ ਸ. ਗੁਰਜੋਤ ਸਿੰਘ ਨੇ ਪੰਜਾਬ ਅਤੇ ਸਿੱਖ ਪੰਥ ਦੀ ਰਾਜਨੀਤੀਕ, ਆਰਥਿਕਤਾ ਅਤੇ ਮਾਨਸਿਕਤਾ ਜੁੜੇ ਸੁਆਲ ਕੀਤੇ, ਜਿਸਦੇ ਕਿ ਸਰਦਾਰ ਹਰਿੰਦਰ ਸਿੰਘ ਜੀ ਵਲੋਂ ਗੁਰਬਾਣੀ ਅਤੇ ਸਿੱਖ ਫਲਸਫੇ ਦੇ ਅਧਾਰ ਤੇ ਜਵਾਬ ਦਿੱਤੇ ਗਏ ਹਨ।
ਇਸ ਗੱਲ-ਬਾਤ ਨੂੰ ਅਸੀਂ ਆਪਣੇ ਪਾਠਕਾਂ ਲਈ ਹੇਠਾ ਸਾਂਝੀ ਕਰ ਰਹੇ ਹਾਂ-