ਦੀਮਾਪੁਰ: ਪੰਦਰਾਂ ਨਾਗਾ ਕਬੀਲਿਆਂ ਦੀਆਂ ਨੁਮਾਇੰਦਾ ਜਥੇਬੰਦੀਆਂ ਨੇ ਇੰਡੀਆ ਦੀ ਕੇਂਦਰ ਸਰਕਾਰ ਨੂੰ ਨਾਗਾ ਸਿਆਸੀ ਮਸਲੇ ਦਾ ਸੁਹਿਰਦਤਾ ਤੇ ਸੰਜੀਦਗੀ ਨਾਲ ਹੱਲ ਕਰਨ ਲਈ ਕਿਹਾ ਹੈ। ਉਹਨਾ ਕਿਹਾ ਹੈ ਕਿ ਨਾਗਾ ਮਾਮਲੇ ਦਾ ਸਿਆਸੀ ਹੱਲ ਆਉਂਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾਵੇ।
60 ਨੁਮਾਇੰਦਿਆਂ ਵਾਲੀ ਨਾਗਾਲੈਂਡ ਵਿਧਾਨ ਸਭਾ ਲਈ ਚੋਣਾਂ ਫਰਵਰੀ ਵਿਚ ਹੋਣ ਦੇ ਅਸਾਰ ਹਨ।
ਨਾਗਾ ਕਬੀਲਿਆਂ ਨੇ ਕਿਹਾ ਹੈ ਕਿ ਨਾਗਾ ਮਾਮਲੇ ਦਾ ਸਿਆਸੀ ਹੱਲ 1997 ਤੋਂ ਹੀ ਲਮਕ ਰਿਹਾ ਹੈ ਜਦੋਂ ਨੈਸ਼ਨਲ ਸੋਸ਼ਲਿਸ ਕੌਂਸਲ ਆਫ ਨਾਗਾਲੈਂਡ ਦੇ ਇਸਾਕ-ਮੁਹੀਵਾ ਧੜੇ ਨੇ ਇੰਡੀਅਨ ਫੌਜਾਂ ਨਾਲ ਗੋਲੀਬੰਦੀ ਮਸਲੇ ਦੇ ਸਿਆਸੀ ਹੱਲ ਵਾਸਤੇ ਕੀਤੀ ਸੀ। ਕਬੀਲਿਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ 2018 ਦੀਆਂ ਚੋਣਾਂ ਵੇਲੇ ਭਾਜਪਾ ਨੇ ਨਾਗਾ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਭਰਮਾਅ ਲਿਆ ਸੀ ਪਰ ਮਸਲੇ ਦਾ ਹੱਲ ਨਹੀਂ ਕੀਤਾ।
In a statement, these bodies reportedly told the Central government led by Narendra Modi that the Naga people were unlikely to be “hoodwinked” again with “sugar-coated slogans”, as was the case ahead of the 2018 Assembly polls.
The BJP had campaigned with the “election for solution” credo when the people wanted “solution, not election”. “The BJP swayed the simple Nagas then, betraying their trust,” the statement reportedly said.
ਇਹ ਵੀ ਪੜ੍ਹੋ – Settle Naga Political Issue Before Polls: Naga Tribal Bodies