ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵਲੋਂ “ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” ਵਿਸ਼ੇ ‘ਤੇ ਸ੍ਰੀ ਹਰਿਗੋਬਿੰਦਪੁ ਸਾਹਿਬ ਵਿਖੇ 19 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ। ਵਿਚਾਰ-ਚਰਚਾ ‘ਚ ਭਾਈ ਅਜਮੇਰ ਸਿੰਘ ਨੇ ਇਤਿਹਾਸ ਪ੍ਰਤੀ ਪਹੁੰਚ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਭਾਈ ਅਜਮੇਰ ਸਿੰਘ ਦੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ।