ਨਵੀ ਦਿੱਲੀ ( 10 ਜਨਵਰੀ, 2015) : ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬਾਦਲ ਦਲ ਦੇ ਰਜ਼ੋਰੀ ਗਾਰਦਨ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਰਸਾ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਤੋਂ ਅੱਗੇ ਜਾ ਰਹੇ ਹਨ।
ਮਨਜੀਤ ਸਿੰਘ ਸਰਸਾ ਅਤੇ ਅਵਤਾਰ ਸਿੰਘ ਹਿੱਤ (ਫਾਈਲ ਫੋਟੋ)
