ਚੰਡੀਗੜ੍ਹ: ਭਾਰਤੀ ਸਰਕਾਰ ਵੱਲੋਂ ਪਿਛਲੇ ਪੱਚੀ ਸਾਲ਼ਾਂ ਤੋਂ ਯੂਪੀ ਦੀ ਬਰੇਲੀ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਸ ਮਸਲੇ ਸੰਬੰਧੀ ਸਿੱਖ ਸਿਆਸਤ ਵੱਲੋਂ ਸਿੱਖ ਸਿਆਸੀ ਕੈਦੀਆਂ ਦੀ ਸੁੱਚੀ ਤਿਆਰ ਕਰਨ ਵਾਲੇ ਪੰਥਕ ਵਕੀਲ ਸ. ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ ਕੀਤੀ ਗਈ, ਜੋ ਕਿ ਇਸ ਵੀਡੀਓ ਵਿੱਚ ਆਪ ਜੀ ਸੁਣ ਸਕਦੇ ਹੋ।
ਵੀਡੀਓ ਵੇਖੋ: