ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੱਤ ਆਈਪੀਐਸ ਅਤੇ ਇਕ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਰਾਕੇਸ਼ ਅਗਰਵਾਲ ਨੂੰ ਡੀਆਈਜੀ (ਸਪੈਸ਼ਲ ਪ੍ਰੋਟੈਕਸ਼ਨ ਯੂਨਿਟ), ਐਸ.ਕੇ ਰਾਮਪਾਲ ਨੂੰ ਡੀ.ਆਈ.ਜੀ (ਸਕਿਓਰਿਟੀ), ਐਚ.ਐਸ. ਸਿੱਧੂ ਨੂੰ ਏਡੀਜੀਪੀ (ਐਸਟੀਐਫ), ਪ੍ਰਮੋਦ ਬਾਨ ਨੂੰ ਆਈਜੀਪੀ (ਐਸਟੀਐਫ), ਬਲਕਾਰ ਸਿੰਘ ਸਿੱਧੂ ਨੂੰ ਆਈਜੀਪੀ (ਐਸ.ਟੀ.ਐਫ), ਬੀ. ਚੰਦਰਸ਼ੇਖਰ ਨੂੰ ਆਈਜੀਪੀ (ਐਸਟੀਐਫ), ਏ.ਐਸ. ਰਾਏ ਨੂੰ ਆਈਜੀਪੀ (ਜ਼ੋਨ 1, ਪਟਿਆਲਾ) ਨਾਲ ਵਾਧੂ ਚਾਰਜ ਆਈਜੀਪੀ ਵਿਜੀਲੈਂਸ ਬਿਊਰੋ ਪੰਜਾਬ ਲਾਇਆ ਹੈ। ਪੀਪੀਐਸ ਅਧਿਕਾਰੀ ਸਨੇਹਦੀਪ ਸ਼ਰਮਾ ਨੂੰ ਏਆਈਜੀ (ਐਸਟੀਐਫ) ਲਾਇਆ ਗਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Punjab Police Transfers: 7 IPS and 1 PPS Officers Transferred …