ਭਾਰਤ ਸਰਕਾਰ ਵੱਲਂ ਬਜ਼ਟ ਵਿੱਚ ਸੌਨੇ ‘ਤੇ ਵਧਾਏ ਟੈਕਸ ਦੇ ਰੋਸ ਵਜੋਂ ਅੰਮ੍ਰਿਤਸਰ-ਰੋਪੜ ਸੜਕ ‘ਤੇ ਲਾਇਆ ਜ਼ਾਮ
March 10, 2016 | By ਸਿੱਖ ਸਿਆਸਤ ਬਿਊਰੋ
ਰੋਪੜ (10 ਫਰਵਰੀ, 2016): ਭਾਰਤ ਸਰਕਾਰ ਦੇ ਖਜ਼ਾਨਾ ਮੰਤਰੀ ਵੱਲੋਂ ਪਿਛਲੇ ਪੇਸ਼ ਕੀਤੇ ਆਮ ਬਜ਼ਟ ਦੌਰਾਨ ਸੌਨੇ ਦੇ ਕਾਰੋਬਾਰ ਦੇ ਸਬੰਧ ਵਿੱਚ ਵਧਾਏ ਟੈਕਸਾਂ ਵਿਰੁੱਧ ਸੋਨੇ ਦਾ ਕੰਮ ਕਰਨ ਵਾਲੇ ਕਾਰੀਗਰਾਂ, ਸੁਨਿਆਰਿਆਂ ਅਤੇ ਸਰਾਫਾ ਵਪਾਰੀਆਂ ਨੇ ਅੱਜ ਇੱਥੇ ਮੁਜ਼ਾਹਰਾ ਕੀਤਾ।
ਸੌਨੇ ‘ਤੇ ਵਧਾਏ ਟੈਕਸ ਦੇ ਰੋਸ ਵਜੋਂ ਅੰਮ੍ਰਿਤਸਰ-ਰੋਪੜ ਸੜਕ ‘ਤੇ ਲਾਇਆ ਜ਼ਾਮ
ਭਾਰਤ ਸਰਕਾਰ ਦੇ ਖਜ਼ਾਨਾ ਮੰਤਰੀ ਵੱਲੋਂ ਪਿਛਲੇ ਪੇਸ਼ ਕੀਤੇ ਆਮ ਬਜ਼ਟ ਦੌਰਾਨ ਸੌਨੇ ਦੇ ਕਾਰੋਬਾਰ ਦੇ ਸਬੰਧ ਵਧਾਏ ਟੈਕਸਾਂ ਵਿਰੁੱਧ ਸੋਨੇ ਦਾ ਕੰਮ ਕਰਨ ਵਾਲੇ ਕਾਰੀਗਰਾਂ, ਸੁਨਿਆਰਿਆਂ ਅਤੇ ਸਰਾਫਾ ਵਪਾਰੀਆਂ ਨੇ ਅੱਜ ਇੱਥੇ ਮੁਜ਼ਾਹਰਾ ਕੀਤਾ।
ਸੋਨੇ ਦੇ ਕਾਰੋਬਾਰ ਨਾਲ ਸਬੰਧਿਤ ਵਾਪਰੀਆਂ, ਕਾਰੀਗਰਾਂ ਅਤੇ ਸੁਨਿਆਰਿਆਂ ਨੇ ਰੋਸ ਮੁਜ਼ਾਹਰੇ ਦੌਰਾਨ ਰੋਪੜ-ਅੰਮ੍ਰਿਤਸਰ ਸੜਕ ‘ਤੇ ਧਰਨਾ ਲਾ ਕੇ ਆਵਾਜਾਈ ਬੰਦ ਕਰ ਦਿੱਤੀ ਹੈ। ਖਬਰ ਲ਼ਿਖੇ ਜਾਣ ਤੱਕ ਵਾਪਰੀਆਂ ਦਾ ਧਰਨਾ ਜਾਰੀ ਸੀ ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Ropar