ਅੰਮ੍ਰਿਤਸਰ: ਸਿਆਸੀ ਸਿੱਖ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕੱਲ੍ਹ (22 ਸਤੰਬਰ) ਨੂੰ 42 ਦਿਨ ਦੀ ਪੈਰੋਲ (ਛੁੱਟੀ) ‘ਤੇ ਅੰਮ੍ਰਿਤਸਰ ਆਪਣੇ ਘਰ ਆਏ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਭੁੱਲਰ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।
ਸਬੰਧਤ ਖ਼ਬਰ: ਲਾਪਤਾ ਕਰ ਦੇਣ ਤੋਂ 25 ਸਾਲ ਬਾਅਦ ਬਠਿੰਡਾ ਅਦਾਲਤ ਨੇ ਪ੍ਰੋ. ਭੁੱਲਰ ਦੇ ਪਿਤਾ ਨੂੰ ਮ੍ਰਿਤਕ ਐਲਾਨਿਆ …