Site icon Sikh Siyasat News

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤਕ ਪੱਖ: ਭਾਈ ਮਨਧੀਰ ਸਿੰਘ ਨਾਲ ਕੀਤੀ ਗੱਲ-ਬਾਤ ਦੀ ਵੀਡੀਓੁ (ਭਾਗ-1)

 

ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਨੌਜਵਾਨ ਆਗੂ, ਅਕਾਲੀ ਦਲ ਪੰਚ ਪ੍ਰਧਾਨੀ ਦੀ ਨੌਜਵਾਨ ਇਕਾਈ ਦੇ ਸਾਬਕਾ ਜਨਰਲ ਸਕੱਤਰ ਸ੍ਰ. ਮਨਧੀਰ ਸਿੰਘ ਨਾਲ ਸਰਬੱਤ ਖਾਲਸਾ ਸੰਸਥਾ ਬਾਰੇ ਗੱਲ ਕੀਤੀ ਗਈ।
ਗੱਲ-ਬਾਤ ਦੀ ਵੀਡੀਓੁ ਦੇ ਇਸ ਪਹਿਲਾ ਭਾਗ ਸਰਬੱਤ ਖਾਲਸਾ ਦੇ ਸਿਧਾਂਤਕ ਪੱਖਾਂ ਦੁਆਲੇ ਕੇਂਦਰਿਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version