Site icon Sikh Siyasat News

ਸਿੱਖ ਸ਼ਾਂਤੀ ਭੰਗ ਕਰਨ ਲਈ ਨਹੀਂ ਕਰਦੇ ਸਗੋਂ ਚੁੱਪ ਤੋੜਦੇ ਹਨ: ਕਨੇਡਾ ਤੋਂ ਯੂ.ਕੇ. ਆਏ ਨੌਜਵਾਨ ਦੀ ਤਕਰੀਰ

 

15 ਸਤੰਬਰ 2024 ਨੂੰ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਇਕ ਅੰਤਰ-ਰਾਸ਼ਟਰੀ ਸਿੱਖ ਇੱਕਤਰਤਾ ਹੋਈ ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਇਕੱਤਰਤਾ ਵਿਚ ਕਨੇਡਾ ਤੋਂ ਆਏ ਸਿੱਖ ਨੌਜਵਾਨ ਬੁਲਾਰੇ ਦਾ ਵਖਿਆਨ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version