ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਪੂਰੇ ਇੰਡੀਆ ਵਿੱਚ ਸਿੱਖਾਂ ਤੇ ਵਾਪਰੇ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਤੱਕ ਵੀ ਪਹੁੰਚਿਆ। ਹਿਮਾਚਲ ਦੇ ਮੰਡੀ ਜਿਲੇ ਦੇ ਪਿੰਡ ਨਾਗਬਾਗ ਦੇ ਸਿੱਖ ਵੀ ਇਸ ਦਾ ਸ਼ਿਕਾਰ ਹੋਏ। ਪਰ ਸਿੱਖਾਂ ਦੀ ਬਹਾਦਰੀ ਅਤੇ ਸੂਝਬੂਝ ਨੇ ਉਨ੍ਹਾਂ ਦਾ ਕੋਿ ਵੱਡਾ ਨੁਕਸਾਨ ਨਹੀ ਹੋਣ ਦਿੱਤਾ। ਉਸ ਸਮੇਂ ਇਸ ਘਟਨਾਂ ਦੇ ਗਵਾਹ ਸ੍ਰ. ਠਾਕੁਰ ਸਿੰਘ ਨੇ ਵਾਪਰੇ ਉਸ ਵਰਤਾਰੇ ਬਾਰੇ ਦੱਸਿਆ। ਆਪ ਜੀ ਸੁਣੋ ੳਤੇ ਹੋਰਨਾਂ ਨਾਲ ਸਾਂਝਾ ਕਰੋ ਜੀ।