Site icon Sikh Siyasat News

ਐਨ.ਆਈ.ਏ. ਨੇ ਪੰਜਾਬ ਅਤੇ ਯੂ.ਪੀ ਵਿੱਚ ਛਾਪੇਮਾਰੀ ਕੀਤੀ

ਨਵੀਂ ਦਿੱਲੀ :ਨੈਸ਼ਨਲ ਇਨਵੈਸਟੀਗੇਟਿਵ ਏਜੰਸੀ’ (ਐਨ.ਆਈ.ਏ) ਵੱਲੋਂ ਅੱਜ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੇ ਜਾਣ ਦੀਆਂ ਖਬਰਾਂ ਹਨ। ਖਬਰਖਾਨੇ ਦੀਆਂ ਖਬਰਾਂ ਮੁਤਾਬਕ ਇਹ ਛਾਪੇਮਾਰੀ ਕਥਿਤ ਤੌਰ ਤੇ ਆਈ.ਐਸ.ਆਈ.ਐਸ ਨਾਲ ਜੁੜੇ ਗੁੱਟ ਬਾਰੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ।

ਐਨ.ਆਈ.ਏ ਵਲੋਂ ਪੰਜਾਬ ਅਤੇ ਯੂ.ਪੀ ਵਿਚ ਕੀਤੀ ਗਈ ਛਾਪੇਮਾਰੀ ਦੀਆਂ ਖਬਰਖਾਨੇ ਵਿਚ ਆਈਆਂ ਤਸਵੀਰਾਂ

ਐਨ.ਆਈ.ਏ. ਦਾ ਕਹਿਣਾ ਹੈ ਕਿ ਇਹ ਗੁੱਟ ਦਿੱਲੀ ਤੇ ਉੱਤਰੀ ਭਾਰਤ ਵਿੱਚ ਹੌਰਨਾਂ ਥਾਵਾਂ ਤੇ ਕਾਰਵਾਈਆਂ ਕਰਨ ਦੀ ਤਿਆਰੀ ਕਰ ਰਿਹਾ ਸੀ।

 ਏਜੰਸੀ ਮੁਤਾਬਿਕ ਉਸ ਨੇ ਇਸ ਮਾਮਾਲੇ ਵਿੱਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version