Site icon Sikh Siyasat News

ਜੱਗੀ, ਜਿੰਮੀ, ਬੱਘਾ ਅਤੇ ਸ਼ੇਰੇ ਹੋਰਾਂ ਨੂੰ ਤਿਹਾੜ ਜੇਲ੍ਹ ਦਿੱਲੀ ਲਿਜਾਣ ਬਾਰੇ ਐਨ.ਆਈ.ਏ ਦੀ ਅਰਜ਼ੀ ਰੱਦ

ਚੰਡੀਗੜ: ਜਗਤਾਰ ਸਿੰਘ ਜੱਗੀ, ਤਲਜੀਤ ਸਿੰਘ ਜਿੰਮੀ, ਰਮਨਦੀਪ ਸਿੰਘ ਬੱਘਾ. ਹਰਦੀਪ ਸਿੰਘ ਸ਼ੇਰਾਂ ਹੋਰਾਂ ਨੂੰ ਖਾਸ ਐਨ.ਆਈ.ਏ ਕੋਰਟ ਮੁਹਾਲੀ ਵੱਲੋ ਪੰਜਾਬ ਦੀਆਂ ਜੇਲ੍ਹਾਂ ਤੋਂ ਤਿਹਾੜ ਜੇਲ੍ਹ ਦਿੱਲੀ ਵਿੱਚ ਤਬਦੀਲ ਕੀਤੇ ਜਾਣ ਦੀ ਐਨ.ਆਈ.ਏ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

ਇਹ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਆਪਣੇ ਫ਼ੋਨ ਰਾਹੀ ਦਿੱਤੀ ਕਿ ਵਧੀਕ ਸ਼ੈਸ਼ਨ ਜੱਜ ਅਨਸ਼ੁਲ ਜੈਲੀ ਨੇ ਐਨ.ਆਈ.ਏ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਵਧੇਰੇ ਵਿਸਤਾਰ ਲਈ ਅੰਗਰੇਜ਼ੀ ਵਿੱਚ ਖ਼ਬਰ ਪੜੋ : NIA Plea Seeking Jail Transfer of Jagtar Singh Jaggi and Others Dismissed by Special NIA Court

 

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਸਿੱਖ ਸਿਆਸਤ ਵੱਲੋਂ ਕੀਤੀ ਖਾਸ ਗਲਬਾਤ ਸੁਣੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version